6
ਭਾਈਚਾਰੇ ਵੱਲ ਖੁ ੱ ਲ੍ ਜਗ੍ਾ ਨੂ ਨਵ ਨੁਹਾਰ ਦੇਣਾ ਜਾਰ ਹੈ ਨਵੰ ਬਰ ਵੱ ਚ 11 ਐਮ ਸ ਜ ਗਰਾਡ ਦੇ ਬਰਾਬਰ ਖੁ ੱ ਲ੍ ਜਗ੍ਾ ਵਾਸਤੇ ਅੰ ਵਤਮ ਯੋਜਨਾਵ ਦ ਘੁ ੰ ਡ-ਚੁਕਾਈ ਕਤ ਗਈ ਸ, ਵਜਸਨੇ ਮੈਲਬੋਰਨ ਦੇ ਸਭ ਤ ਨਵ ਪਾਰਕ ਵਾਸਤੇ ਰਾਹ ਪੱਧਰਾ ਕਰ ਵਦੱ ਤਾ। ਨਵ ਲੰਬਾਈਦਾਰ ਪਾਰਕਲਡ ਦਆਂ ਪਮੁ ੱਖ ਖੂਬਆਂ ਵਵੱਚ ਸ਼ਾਮਲ ਹੈ ਇੱਕ 17 ਵਕਲੋਮਟਰ ਦਾ ਪੈਦਲ ਤੁਰਨ/ਸਾਈਕਲ ਚਲਾਉਣ ਦਾ ਰਸਤਾ ਜੋ Caulfield ਕਪਸ ਤ ਲੈ ਕੇ ਈਸਟ ਵਲੰਕ ਟੇਲ ਤੱਕ ਜਦਾ ਹੈ, ਅਤੇ ਭਾਈਚਾਰੇ ਦੇ ਮਜਾ ਲੈਣ ਵਾਸਤੇ ਸੱਤ ਨਵ ਮਨੋਰੰਜਨ ਖੇਤਰ। ਇਸ ਤ ਇਲਾਵਾ, ਅਸ 400 ਤ ਵ ਵਧੇਰੇ ਨਵ ਕਾਰ ਪਾਰਕ ਨੂ ਸਥਾਪਤ ਕਰਗੇ ਅਤੇ 30,000 ਨਵ ਰੁ ੱ ਖ ਅਤੇ ਝਾੜਆਂ ਨੂ ਲਗਾਵਗੇ। ਸਾਨੂ ਪਾਪਤ ਹੋਈ ਫਡਬੈਕ ਨੇ ਖੁ ੱ ਲ੍ ਜਗ੍ਾ ਦੇ ਵਡਜਾਈਨ ਦੇ ਵਵਕਾਸ ਵੱਚ ਵਜਕਰਯੋਗ ਭੂਵਮਕਾ ਵਨਭਾਈ ਹੈ। ਖੁ ੱ ਲ੍ ਜਗ੍ਾ ਦੇ ਵਡਜਾਈਨ ਵੇਖਣ ਲਈ ਦੇਖੋ levelcrossings.vic.gov.au/ openspace ਸਲਾਹ-ਮਸ਼ਵਰੇ ਦੌਰਾਨ ਸਾਨੂ ਵਮਲਆਂ ਵਸਫਾਰਸ਼ ਵੱਚ ਇੱਕ ਇਹ ਸ ਵਕ ਨ17 ਵਕਲੋਮਟਰ ਦੇ ਪੈਦਲ ਚੱਲਣ/ਸਾਈਕਲ ਚਲਾਉਣ ਦੇ ਰਸਤੇ ਦਾ ਕੋਈ ਨਾਮ ਰੱਖਣਾ ਚਾਹਦਾ ਹੈ। ਅਸ ਅੱਠ ਨਅ ਸੁਝਾਏ ਹਨ ਜੋ ਸਝੇ ਰਸਤੇ ਦੇ ਇਵਤਹਾਸ ਅਤੇ ਵਟਕਾਣੇ, ਅਤੇ ਉਹਨ ਭਾਈਚਾਵਰਆਂ ਦ ਝਲਕ ਪਦਾਨ ਕਰਦੇ ਹਨ ਵਜੰਨ੍ ਵਵੱਚ ਇਹ ਸਵਥਤ ਹੈ। ਅਸ ਇਹ ਜਾਣਨਾ ਚਾਹੁ ੰ ਦੇ ਹ ਵਕ ਤੁਸ ਵਕਸ ਨਾਮ ਨੂ ਤਰਜਹ ਵਦੰਦੇ ਹੋ। ਸੁਝਾਏ ਗਏ ਨਾਮ ਇਹ ਹਨ: • Kerrboo onool ੇਲ – ਇਹਨ ਸ਼ਬਦ ਦਾ ਮਤਲਬ ਹੈ ਸਬੰਧ ਜੋੜਨਾ (ਇਸਨੂ ਕਰ-ਬੂ-ਓ- ਨੂਲ ਵਜ ਉਚਾਵਰਆ ਜਦਾ ਹੈ) • Kerrboo onool ਰੇਲ ਟੇਲ • Djerring ੇਲ – ਇਸ ਸ਼ਬਦ ਦਾ ਮਤਲਬ ਹੈ ਜੁੜੋ/ਇੱਕਜੁਟ ਹੋਵੋ (ਇਸਨੂ ਜੇਰ-ਵਰੰਗ ਵਜ ਉਚਾਵਰਆ ਜਦਾ ਹੈ) • Djerring ਰੇਲ ਟੇਲ ਅਰਬਨ ਪਾਰਕਲਡ ਟੇਲ ਅਰਬਨ ਪਾਰਕਲਡ ਰੇਲ ਟੇਲ • Eucalyptus ੇਲ • Eucalyptus ਰੇਲ ਟੇਲ। ਤਰਜਹ ਨਾਮ ਤੇ ਆਪਣ ਵੋਟ ਪਾਉਣ ਲਈ 9 ਮਾਰਚ 2018 ਨੂ ਸ਼ਾਮ 5 ਵਜੇ ਤੱ ਕ your. levelcrossings.vic.gov.au/public-open- space ਦੇਖੋ। ਵਕਟੋਰਆ ਦਾ ਵੱ ਡਾ ਵਨਰਮਾਣ ਵਕਟੋਰਆ ਇਸ ਸਮ ਟਸਪੋਰਟ ਉਸਾਰ ਵ ਵੱ ਚ ਇੱ ਕ ਵੱ ਡ ਪੁਲਘ ਪੁ ੱਟ ਵਰਹਾ ਹੈ ਵਜੱ ਥੇ 29 ਵੱ ਡੇ ਸੜਕ ਅਤੇ ਰੇਲ ੋਜੈਕਟ ਦਾ ਵਨਰਮਾਣ ਕਤਾ ਜਾ ਵਰਹਾ ਹੈ। ਵਕਟੋਰਆ ਦ ਵਬਗ ਵਬਲਡ ਵੈਬਸਾਈਟ ਵੱ ਡੇ ਪੋਜੈਕਟ ਦੌਰਾਨ ਯਾਤਰਾ ਵਵੱਚ ਵਦੱ ਕਤ ਬਾਰੇ ਜਾਣਕਾਰ ਪਦਾਨ ਕਰਦ ਹੈ। ਵਧੇਰੇ ਜਾਣਕਾਰ ਵਾਸਤੇ, ਦੇਖੋ bigbuild.vic.gov.au/about

ਭਾਈਚਾਰੇ ਵੱਲੋਂ ਖੁੱਲ੍ਹੀ ਜਗ੍ਾ ਨੂੰ ਨਵੀਂ ਨੁਹਾਰ ਦੇਣਾ ਜਾਰਹੀ ਹੈ · ਦਹੀ ਝਲਕ ਪ੍ਰਦਾਨ

  • Upload
    others

  • View
    18

  • Download
    0

Embed Size (px)

Citation preview

  • ਭਾਈਚਾਰੇ ਵੱਲੋਂ ਖੁੱ ਲ੍ਹੀ ਜਗ੍ਾ ਨੰੂ ਨਵੀਂ ਨੁਹਾਰ ਦੇਣਾ ਜਾਰਹੀ ਹੈ

    ਨਵੰਬਰ ਵਵੱਚ 11 ਐਮ ਸਹੀ ਜਹੀ ਗਰਾਊਂਡਾਂ ਦੇ ਬਰਾਬਰ ਖੱੁਲਹ੍ੀ ਜਗ੍ਾ ਵਾਸਤੇ ਅੰਵਤਮ ਯਜੋਨਾਵਾਂ ਦਹੀ ਘੁੰ ਡ-ਚਕੁਾਈ ਕਹੀਤਹੀ ਗਈ ਸਹੀ, ਵਜਸਨੇ ਮਲੈਬੋਰਨ ਦੇ ਸਭ ਤੋਂ ਨਵੇਂ ਪਾਰਕ ਵਾਸਤੇ ਰਾਹ ਪੱਧਰਾ ਕਰ ਵਦੱਤਾ।ਨਵੀਂ ਲੰਬਾਈਦਾਰ ਪਾਰਕਲੈਂਡ ਦਹੀਆਂ ਪ੍ਰਮੁੱ ਖ ਖੂਬਹੀਆਂ ਵਵੱਚ ਸ਼ਾਮਲ ਹੈ ਇੱਕ 17 ਵਕਲੋਮਹੀਟਰ ਦਾ ਪੈਦਲ ਤੁਰਨ/ਸਾਈਕਲ ਚਲਾਉਣ ਦਾ ਰਸਤਾ ਜੋ Caulfield ਕੈਂਪਸ ਤੋਂ ਲੈ ਕੇ ਈਸਟ ਵਲੰਕ ਟ੍ਰੇਲ ਤੱਕ ਜਾਂਦਾ ਹੈ, ਅਤੇ ਭਾਈਚਾਰੇ ਦੇ ਮਜਾ ਲੈਣ ਵਾਸਤੇ ਸੱਤ ਨਵੇਂ ਮਨੋਰੰਜਨ ਖੇਤਰ। ਇਸ ਤੋਂ ਇਲਾਵਾ, ਅਸੀਂ 400 ਤੋਂ ਵਹੀ ਵਧੇਰੇ ਨਵੇਂ ਕਾਰ ਪਾਰਕਾਂ ਨੰੂ ਸਥਾਪਤ ਕਰਾਂਗੇ ਅਤ ੇ30,000 ਨਵੇਂ ਰੁੱ ਖਾਂ ਅਤੇ ਝਾੜਹੀਆਂ ਨੰੂ ਲਗਾਵਾਂਗੇ।

    ਸਾਨੰੂ ਪ੍ਰਾਪਤ ਹੋਈ ਫਹੀਡਬੈਕ ਨੇ ਖੁੱ ਲ੍ਹੀ ਜਗ੍ਾ ਦੇ ਵਡਜਾਈਨ ਦੇ ਵਵਕਾਸ ਵਵੱਚ ਵਜਕਰਯੋਗ ਭੂਵਮਕਾ ਵਨਭਾਈ ਹੈ।

    ਖੁੱ ਲ੍ਹੀ ਜਗ੍ਾ ਦੇ ਵਡਜਾਈਨ ਵੇਖਣ ਲਈ ਦੇਖੋ levelcrossings.vic.gov.au/openspace

    ਸਲਾਹ-ਮਸ਼ਵਰੇ ਦੌਰਾਨ ਸਾਨੰੂ ਵਮਲਹੀਆਂ ਵਸਫਾਰਸ਼ਾਂ ਵਵੱਚੋਂ ਇੱਕ ਇਹ ਸਹੀ ਵਕ ਨਵੇਂ 17 ਵਕਲੋਮਹੀਟਰ ਦੇ ਪੈਦਲ ਚੱਲਣ/ਸਾਈਕਲ ਚਲਾਉਣ ਦੇ ਰਸਤੇ ਦਾ ਕੋਈ ਨਾਮ ਰੱਖਣਾ ਚਾਹਹੀਦਾ ਹੈ।

    ਅਸੀਂ ਅੱਠ ਨਾਂਅ ਸੁਝਾਏ ਹਨ ਜੋ ਸਾਂਝੇ ਰਸਤੇ ਦੇ ਇਵਤਹਾਸ ਅਤੇ ਵਟਕਾਣੇ, ਅਤੇ ਉਹਨਾਂ ਭਾਈਚਾਵਰਆਂ ਦਹੀ ਝਲਕ ਪ੍ਰਦਾਨ ਕਰਦੇ ਹਨ ਵਜੰਨ੍ਾਂ ਵਵੱਚ ਇਹ ਸਵਥਤ ਹੈ। ਅਸੀਂ ਇਹ ਜਾਣਨਾ ਚਾਹੁੰ ਦੇ ਹਾਂ ਵਕ ਤੁਸੀਂ ਵਕਸ ਨਾਮ ਨੰੂ ਤਰਜਹੀਹ ਵਦੰਦੇ ਹੋ।

    ਸੁਝਾਏ ਗਏ ਨਾਮ ਇਹ ਹਨ:• Kerrboo onool ਟ੍ਰੇਲ – ਇਹਨਾਂ ਸ਼ਬਦਾਂ ਦਾ

    ਮਤਲਬ ਹੈ ਸਬੰਧ ਜੋੜਨਾ (ਇਸਨੰੂ ਕਰ-ਬੂ-ਓ-ਨੂਲ ਵਜੋਂ ਉਚਾਵਰਆ ਜਾਂਦਾ ਹੈ)

    • Kerrboo onool ਰੇਲ ਟ੍ਰੇਲ

    • Djerring ਟ੍ਰੇਲ – ਇਸ ਸ਼ਬਦ ਦਾ ਮਤਲਬ ਹੈ ਜੁੜੋ/ਇੱਕਜੁਟ ਹੋਵੋ (ਇਸਨੰੂ ਜੇਰ-ਵਰੰਗ ਵਜੋਂ ਉਚਾਵਰਆ ਜਾਂਦਾ ਹੈ)

    • Djerring ਰੇਲ ਟ੍ਰੇਲ

    • ਅਰਬਨ ਪਾਰਕਲੈਂਡ ਟ੍ਰੇਲ

    • ਅਰਬਨ ਪਾਰਕਲੈਂਡ ਰੇਲ ਟ੍ਰੇਲ

    • Eucalyptus ਟ੍ਰੇਲ

    • Eucalyptus ਰੇਲ ਟ੍ਰੇਲ।

    ਤਰਜਹੀਹਹੀ ਨਾਮ ਉੱਤੇ ਆਪਣਹੀ ਵਟੋ ਪਾਉਣ ਲਈ 9 ਮਾਰਚ 2018 ਨੰੂ ਸ਼ਾਮ 5 ਵਜੇ ਤੱਕ your.levelcrossings.vic.gov.au/public-open-space ਦੇਖੋ।

    ਵਵਕਟੋਰਹੀਆ ਦਾ ਵੱਡਾ ਵਨਰਮਾਣਵਵਕਟੋਰਹੀਆ ਇਸ ਸਮੇਂ ਟ੍ਰਾਂਸਪੋਰਟ ਉਸਾਰਹੀ ਵਵੱਚ ਇੱਕ ਵੱਡਹੀ ਪੁਲਾਂਘ ਪੱੁਟ ਵਰਹਾ ਹੈ ਵਜੱਥੇ 29 ਵੱਡੇ ਸੜਕ ਅਤੇ ਰੇਲ ਪ੍ਰਜੈੋਕਟਾਂ ਦਾ ਵਨਰਮਾਣ ਕਹੀਤਾ ਜਾ ਵਰਹਾ ਹੈ।

    ਵਵਕਟੋਰਹੀਆ ਦਹੀ ਵਬਗ ਵਬਲਡ ਵੈੱਬਸਾਈਟ ਵੱਡੇ ਪ੍ਰਜੈੋਕਟਾਂ ਦੌਰਾਨ ਯਾਤਰਾ ਵਵੱਚ ਵਦੱਕਤਾਂ ਬਾਰੇ ਜਾਣਕਾਰਹੀ ਪ੍ਰਦਾਨ ਕਰਦਹੀ ਹੈ।

    ਵਧੇਰੇ ਜਾਣਕਾਰਹੀ ਵਾਸਤੇ, ਦੇਖੋ bigbuild.vic.gov.au/about

  • ਤੁਹਾਡੇ ਕਾਰੋਬਾਰਹੀਆਂ ਨੇ ਕਾਰੋਬਾਰ ਖੋਲ੍ ਲਏ ਹਨ – ਹੁਣ ਸਥਾਨਕ ਤੌਰ ’ਤੇ ਖਰਹੀਦਦਾਰਹੀ ਕਰੋ!ਸਾਡਹੀ ਸਮਰਵਪਤ ਕਾਰੋਬਾਰਹੀ ਸੰਭਾਲ ਟਹੀਮ ਨੇ Caulfield ਤੋਂ Dandenong ਲਾਈਨ ਦੇ ਨਾਲ-ਨਾਲ 600 ਤੋਂ ਵਹੀ ਵਧੇਰੇ ਕਾਰੋਬਾਰਾਂ ਕੋਲ 9,200 ਤੋਂ ਵਧੇਰੇ ਫੇਰਹੀਆਂ ਪਾਈਆਂ ਹਨ, ਅਤੇ ਕਾਰੋਬਾਰਹੀਆਂ ਵਾਸਤ ੇ25 ਕਾਰੋਬਾਰਹੀ ਜਾਣਕਾਰਹੀ ਸੈਸ਼ਨਾਂ ਦਾ ਆਯੋਜਨ ਕਹੀਤਾ ਹੈ।ਇਹਨਾਂ ਗੱਲਾਂਬਾਤਾਂ ਦੇ ਰਾਹੀਂ, ਅਸੀਂ ਉਹਨਾਂ ਵਵਵਭੰਨ ਚੁਣੌਤਹੀਆਂ ਨੰੂ ਸਮਝਣ ਦੇ ਯੋਗ ਹੋਏ ਹਾਂ ਵਜੰਨ੍ਾਂ ਦਾ ਕਾਰੋਬਾਰਾਂ ਨੰੂ ਏਨੇ ਵੱਡੇ ਪ੍ਰੋਜੈਕਟ ਵਵੱਚ ਸਾਹਮਣਾ ਕਰਨਾ ਪੈਂਦਾ ਹੈ, ਅਤੇ ਇਹ ਵਹੀ ਸਮਝਣ ਦੇ ਯੋਗ ਹੋਏ ਹਾਂ ਵਕ ਅਸੀਂ ਸਭ ਤੋਂ ਵਧਹੀਆ ਤਰਹੀਕੇ ਨਾਲ ਸਹਾਇਤਾ ਵਕਵੇਂ ਕਰ ਸਕਦੇ ਹਾਂ।

    “ਸਥਾਨਕ ਤੌਰ ’ਤੇ ਖਰਹੀਦਦਾਰਹੀ ਕਰੋ” (Shop Local) ਮੁਵਹੰਮ ਸਥਾਨਕ ਭਾਈਚਾਰੇ ਨੰੂ ਸਥਾਨਕ ਤੌਰ ’ਤੇ ਖਰਹੀਦਦਾਰਹੀ ਕਰਨ ਲਈ ਉਤਸ਼ਾਹਤ ਕਰਨ ਵਾਸਤੇ ਹੈ। ਇਸ ਵਵਚਾਰ ਨੰੂ ਫੈਲਾਉਣ ਲਈ ਵਪਛਲੇ ਸਾਲ ਦੇ ਅਖਹੀਰ ਵਵੱਚ ਅਸੀਂ ਡਾਕ ਰਾਹੀਂ ਘਰਾਂ ਵਵੱਚ 43,000 ਮੁੜ-ਵਰਤਣਯੋਗ ਸਥਾਵਨਕ ਖਰਹੀਦਦਾਰਹੀ ਵਾਲੇ ਝੋਲੇ ਅਤੇ ਸਥਾਨਕ ਕਾਰੋਬਾਰਾਂ ਦਹੀਆਂ ਡਾਇਰੈਕਟਰਹੀਆਂ ਭੇਜਹੀਆਂ। ਅਸੀਂ ਸਾਡੇ ਸੈਂਕੜੇ ਪ੍ਰੋਜੈਕਟ ਵਰਕਰਾਂ ਨੰੂ ਵਹੀ ਸਥਾਨਕ ਤੌਰ ’ਤੇ ਖਰਹੀਦਦਾਰਹੀ ਕਰਨ ਲਈ ਉਤਸ਼ਾਹਤ ਕਰਦੇ ਹਾਂ।

    ਜਦ ਵਹੀ ਤੁਸੀਂ ਅਵਜਹਾ ਕਰ ਸਕਦੇ ਹੋ, ਆਪਣਹੀ ਖਰਹੀਦਦਾਰਹੀ ਸੂਚਹੀ ਦਹੀ ਪੂਰਤਹੀ ਸਥਾਨਕ ਤੌਰ ’ਤੇ ਹਹੀ ਕਰੋ। ਤੁਹਾਡੇ ਕਾਰੋਬਾਰਹੀ ਸੱਚਮੁੱ ਚ ਤੁਹਾਡੇ ਸਮਰਥਨ ਦਹੀ ਸ਼ਲਾਘਾ ਕਰਨਗੇ!

    ਪ੍ਰੋਜੈਕਟ ਦਹੀ ਸਮਾਂ-ਸਹੀਮਾ ਉਸਾਰਹੀ ਦੇ ਪ੍ਰਮੁੱ ਖ ਮਹੀਲ-ਪੱਥਰ

    ਅਕਤੂਬਰ 2016• ਠੁਕਾਈ (ਜਮਹੀਨ ਨੰੂ ਮਜਬੂਤ ਕਰਨਾ) ਸ਼ਰੂੁ ਹੋਈ

    ਜਨਵਰਹੀ 2017• Carnegie ਅਤੇ Hughesdale ਵਵਚਕਾਰ

    ਪਵਹਲੇ ਖੰਭ ੇ(pier) ਨੰੂ ਸਥਾਪਤ ਕਹੀਤਾ ਵਗਆ• ਗੈਂਟਰਹੀ ਕਰੇਨ ਪਹੰੁਚਹੀ

    ਫਰਵਰਹੀ - ਮਈ 2017• Clayton ਅਤੇ Noble Park ਵਵਖੇ ਪਵਹਲੇ ਖੰਭੇ

    ਨੰੂ ਸਥਾਪਤ ਕਹੀਤਾ ਵਗਆ• ਕਰੇਨਾਂ ਨੇ Clayton ਅਤੇ Noble Park ਵਵਖੇ

    ਸ਼ਤਹੀਰਾਂ ਅਤੇ ਡੈੱਕ ਖੰਡਾਂ ਨੰੂ ਚੁੱ ਕਕ ੇਸਹਾਰਾ ਦੇਣ ਵਾਲੇ ਪਲੇਟਫਾਰਮਾਂ (piers) ਉੱਤੇ ਰੱਖਣਾ ਸ਼ਰੂੁ ਕਹੀਤਾ

    ਜੂਨ – ਸਤੰਬਰ 2017• Murrumbeena ਸਟੇਸ਼ਨ ਅਤੇ Grange Road

    ਵਵਚਕਾਰ ਕਰੈਹੀਅਰ ਵਸਸਟਮ ਚਾਲ ੂਹੋਇਆ• Carnegie, Murrumbeena, Clayton ਅਤੇ

    Noble Park ਵਵਖੇ ਖੰਵਭਆਂ ਦਹੀ ਗੱਡਾਈ ਪੂਰਹੀ ਹੋਈ

    2017 ਦੇ ਅਖਹੀਰ ਵਵੱਚ• Noble Park ਵਵਖੇ ਸਾਰੇ ਖੰਵਭਆਂ ਅਤੇ ਬਹੀਮਾਂ ਨੰੂ

    ਸਥਾਪਤ ਕਹੀਤਾ ਵਗਆ• Hughesdale ਵਵਖੇ ਖੰਵਭਆਂ ਦਹੀ ਗੱਡਾਈ ਪੂਰਹੀ

    ਹੋਈ

    2018 • ਉਪਰ ਚੁੱ ਕ ੇਢਾਂਚ ੇਉੱਤੇ ਰੇਲ ਨੰੂ ਵਵਛਾਇਆ ਵਗਆ• ਜਮਹੀਨਹੀ ਪੱਧਰ ਦਹੀਆਂ ਇਮਾਰਤਾਂ ਨੰੂ ਸਥਾਪਤ ਕਹੀਤਾ

    ਵਗਆ• ਰੋਕ ੂਕੰਧਾਂ ਦਹੀ ਉਸਾਰਹੀ ਮਕੰੁਮਲ ਹੋਈ• ਉੱਪਰੋਂ ਲੰਘਣ ਵਾਲਹੀਆਂ ਤਾਰਾਂ ਨੰੂ ਸਥਾਪਤ ਕਰਨਾ

    ਮਕੰੁਮਲ ਹੋਇਆ• ਉਪਰ ਚੁੱ ਕ ੇਢਾਂਚਉੇੱਤੇ ਰੇਲ ਲਾਈਨ ਚਾਲ ੂਹੋਈ• Carnegie, Murrumbeena, Hughesdale,

    Clayton ਅਤੇ Noble Park ਵਵਖੇ ਨਵੇਂ ਸਟੇਸ਼ਨ ਖੁੱ ਲ੍ੇ

    • ਸਾਈਕਲ ਅਤੇ ਪੈਦਲ ਯਾਤਰਹੀਆਂ ਲਈ ਰਸਤਾ ਮਕੰੁਮਲ ਹੋਇਆ

    • ਖੱੁਲਹ੍ੀ ਜਗ੍ਾ ਦਹੀ ਬਾਗਬਾਨਹੀ ਮਕੰੁਮਲ ਹੋਈ

    ਸਾਰੇ ਫਾਟਕ ਹਟਾਏ ਗਏ

    ਮੁਵਹੰਮ ਦਾ ਸਮਰਥਨ ਕਰੋ

    #SHOPLOCAL

    CTD

    0449

    ਸਸ਼ੋਲ ਮਹੀਡਹੀਆ ’ਤੇ ਸਾਡਾ ਅਨੁਸਰਣ ਕਰੋ @levelcrossings

    ਸਾਡੇ ਨਾਲ ਸੰਪਰਕ ਕਰੋ[email protected] 105 105 Level Crossing Removal Authority GPO Box 4509, Melbourne VIC 3001

    ਅਨੁਵਾਦ ਸਵੇਾ – ਅੰਗਰੇਜਹੀ ਤੋਂ ਵਬਨਾਂ ਹੋਰ ਭਾਸ਼ਾਵਾਂ ਵਾਸਤੇ, ਵਕਰਪਾ ਕਰਕ ੇ9280 0780 ਉਪਰ ਫਨੋ ਕਰੋ।

    ਜੇ ਤੁਸੀਂ ਇਹ ਜਾਣਕਾਰਹੀ ਵਕਸ ੇਪਹੰੁਚਯਗੋ ਵੰਨਗਹੀ ਵਵੱਚ ਚਾਹੰੁਦੇ ਹੋ ਤਾਂ ਵਕਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।

  • Cranbourne – Pakenham ਲਾਈਨ ਉਪਰ ਫਾਟਕ ਹਟਾਉਣ ਲਈ, ਨਵੇਂ ਸਟੇਸ਼ਨਾਂ ਦਾ ਵਨਰਮਾਣ ਕਰਨ ਲਈ ਅਤੇ ਨਵੀਂ ਖੱੁਲਹ੍ੀ ਜਗ੍ਾ ਬਣਾਉਣ ਲਈ ਉਸਾਰਹੀ ਦੇ ਕਾਰਜ ਜੋਰ-ਸ਼ਰੋ ਨਾਲ ਚੱਲ ਰਹੇ ਹਨ।

    Caulfield ਤੋਂ Dandenong ਤੱਕ ਫਾਟਕ (ਲੈਵਲ ਕਰੌਵਸੰਗ) ਹਟਾਉਣ ਦਾ ਪ੍ਰੋਜੈਕਟ ਨਾ ਕੇਵਲ ਟ੍ਰੈਵਫਕ ਦੇ ਭਹੀੜ-ਭੜੱਕੇ ਤੋਂ ਵਜਕਰਯੋਗ ਰਾਹਤ ਪ੍ਰਦਾਨ ਕਰੇਗਾ, ਸਗੋਂ ਇਹ ਮੈਲਬੌਰਨ ਦੇ ਸਭ ਤੋਂ ਰੁਝੇਵੇਂ ਭਰੇ ਰੇਲ ਗਵਲਆਰੇ ਉੱਤੇ ਹੋਰ ਵਧੇਰੇ ਰੇਲਾਂ ਚੱਲਣ ਨੰੂ ਵਹੀ ਯੋਗ ਬਣਾਵੇਗਾ।

    2018 ਦੇ ਖਤਮ ਹੋਣ ਤੋਂ ਪਵਹਲਾਂ ਹਟਾਏ ਜਾਣ ਵਾਲੇ ਨੌਂ ਫਾਟਕ ਹਟਾਏ ਗਏ ਫਾਟਕ:• Corrigan Road, Noble Park

    • Heatherton Road, Noble Park

    • Chandler Road, Noble Park.

    ਫਾਟਕ ਵਜੰਨ੍ਾਂ ਨੰੂ ਹਟਾਉਣ ਦਹੀ ਪ੍ਰਵਕਵਰਆ ਜਾਰਹੀ ਹੈ:• Grange Road, Carnegie

    • Koornang Road, Carnegie

    • Murrumbeena Road, Murrumbeena

    • Poath Road, Hughesdale

    • Clayton Road, Clayton

    • Centre Road, Clayton.

    ਇਹ ਸੂਚਨਾ ਪੱਤਰ ਤੁਹਾਡੇ ਸਥਾਨਕ ਭਾਈਚਾਰੇ ਵਵੱਚ ਉਸਾਰਹੀ ਦੇ ਪ੍ਰਮੁੱ ਖ ਮਹੀਲ-ਪੱਥਰਾਂ ਦਾ ਇੱਕ ਮੋਟਾ ਵਜਹਾ ਸਾਰ ਅਤੇ ਪ੍ਰੋਜੈਕਟ ਸਰਗਰਮਹੀਆਂ ਦਾ ਇੱਕ ਲਘੂ-ਵਚਤਰ ਪ੍ਰਦਾਨ ਕਰਦਾ ਹੈ।

    ਫਾਟਕਾਂ ਨੰੂ ਹਟਾਉਣ ਬਾਰੇ ਤਾਜਾ ਜਾਣਕਾਰਹੀ

    CAULFIELD ਤੋਂ DANDENONG

    ਅੰਕ #10 – ਫਰਵਰਹੀ 2018

    ਨਵੇਂ Noble Park ਸਟੇਸ਼ਨ ਵਵਖੇ ਉੱਚੇ ਚੁੱ ਕੇ ਢਾਂਚੇ ’ਤੇ ਯਾਤਰਾ ਕਰਨ ਵਾਲਹੀ ਪਵਹਲਹੀ ਰੇਲਗੱਡਹੀ

    Authorised and published by the Victorian Government, 1 Treasury Place, Melbourne

    ਪ੍ਰੋਜੈਕਟ ਬਾਰੇ ਤਾਜ਼ਾ ਜਾਣਕਾਰੀ ਲਈ ਏਥੇ ਸਾਈਨਅੱਪ ਕਰੋ: levelcrossings.vic.gov.au

  • ਸਭ ਤੋਂ ਵੱਧ ਰੁਝੇਵੇਂ ਵਾਲਹੀ ਲਾਈਨ ਨੇ ਫਾਟਕਾਂ ਨੰੂ ਅਲਵਵਦਾ ਵਕਹਾ Noble Park ਵਵੱਚ Corrigan, Heatherton ਅਤੇ Chandler roads ਵਾਲੇ ਖਤਰਨਾਕ ਅਤੇ ਭਹੀੜ-ਭੜੱਕੇ ਵਾਲੇ ਫਾਟਕ ਹੁਣ ਬਹੀਤੇ ਯੁੱ ਗ ਦਹੀ ਗੱਲ ਹੋ ਗਏ ਹਨ।

    ਇਹਨਾਂ ਨੰੂ ਹਟਾਏ ਜਾਣ ਤੋਂ ਪਵਹਲਾਂ, ਇਹਨਾਂ ਫਾਟਕਾਂ ਵਵਖੇ ਬੂਮ ਗੇਟ ਸਵੇਰ ਵੇਲੇ ਵਜਆਦਾ ਟ੍ਰੈਵਫਕ ਵਾਲੇ ਸਮੇਂ ਦੌਰਾਨ 73 ਵਮੰਟਾਂ ਤੱਕ ਬੰਦ ਰਵਹੰਦੇ ਸਨ, ਵਜਸ ਨਾਲ 21,000 ਤੋਂ ਵਧੇਰੇ ਮੋਟਰ-ਗੱਡਹੀ ਚਾਲਕਾਂ ਉੱਤੇ ਅਸਰ ਪੈਂਦਾ ਸਹੀ ਜੋ ਇਹਨਾਂ ਸੜਕਾਂ ਦਹੀ ਰੋਜਾਨਾ ਵਰਤੋਂ ਕਰਦੇ ਹਨ। ਇਹਨਾਂ ਵਤੰਨ ਫਾਟਕਾਂ ਨੰੂ ਹਟਾਉਣ ਨਾਲ ਸੜਕ ਅਤੇ ਰੇਲ ਦਹੀ ਵਰਤੋਂ ਕਰਨ ਵਾਵਲਆਂ ਦਹੀ ਸੁਰੱਵਖਆ ਵਵੱਚ ਵਹੀ ਵਜਕਰਯੋਗ ਸੁਧਾਰ ਹੋਇਆ ਹੈ।

    ਇਹਨਾਂ ਫਾਟਕਾਂ ਨੰੂ ਗਰਮਹੀਆਂ ਦਹੀ ਰੁੱ ਤੇ ਸਾਡੇ ਉਸਾਰਹੀ ਅਵਭਆਨ ਦੌਰਾਨ ਹਟਾਇਆ ਵਗਆ ਸਹੀ ਵਜਸ ਵਵੱਚ 1860 ਮਹੀਟਰ ਦਹੀ ਨਵੀਂ ਪਟਰਹੀ ਬਣਾਈ ਗਈ ਅਤੇ ਨਵੇਂ ਨਕੋਰ Noble Park ਸਟੇਸ਼ਨ ਦਾ ਉਦਘਾਟਨ ਵਹੀ ਕਹੀਤਾ ਵਗਆ।

    ਹੁਣ ਜਦਵਕ ਨਵਾਂ ਸਟੇਸ਼ਨ ਖੁੱ ਲ੍ ਵਗਆ ਹੈ ਅਤੇ ਫਾਟਕ ਵਹੀ ਖਤਮ ਹੋ ਗਏ ਹਨ, ਤੁਸੀਂ

    ਇਸ ਪ੍ਰੋਜੈਕਟ ਦੇ ਲਾਭਾਂ ਨੰੂ ਵਾਸਤਵਵਕ ਰੂਪ ਵਵੱਚ ਦੇਖ ਸਕਦੇ ਹਨ। ਵਕਸੇ ਫਾਟਕ ’ਤੇ

    ਫਸ ਜਾਣ ਦੇ ਡਰ ਤੋਂ ਬਗੈਰ Heatherton, Corrigan ਅਤੇ Chandler Roads

    ਵਵੱਚੋਂ ਲੰਘਣ ਦੇ ਯੋਗ ਹੋਣਾ ਬਹੁਤ ਸ਼ਾਨਦਾਰ ਲਗਦਾ ਹੈ।

    – ਰੋਨਾਲਡੋ, ਸਥਾਨਕ ਵਸਨਹੀਕ

  • Sustainable infrastructureThe new rail line and stations being built by the Caulfield to Dandenong Project are designed with sustainability in mind, including features like channelling water from the structure for passive irrigation across the linear parkland, and solar panels at station precincts.

    We also incorporate sustainability into our construction processes. We’ve used the equivalent of more than 46 Olympic sized swimming pools worth of cement on the project to date. Approximately 11 of these 46 pools are made up of fly ash, an industrial waste product which is blended into the concrete mix – meaning less cement is used, unwanted materials are recycled and less energy is used to make the concrete.

    Where possible, the project team also collect waste steel from our construction sites and send it away to be reprocessed into products such as reinforcement steel. This is used across the project in the concrete support piers, beams and decks.

    To date we have recycled over 1270 tonnes of our own waste and put it back into building the elevated rail between Caulfield and Dandenong.

    ਵਟਕਾਊ ਬੁਵਨਆਦਹੀ ਢਾਂਚਾCaulfield ਤੋਂ Dandenong ਪ੍ਰਜੈੋਕਟ ਵੱਲੋਂ ਬਣਾਈ ਜਾ ਰਹਹੀ ਨਵੀਂ ਰੇਲ ਲਾਈਨ ਅਤੇ ਸਟੇਸ਼ਨ ਵਦਮਾਗ ਵਵੱਚ ਵਟਕਣਯਗੋਤਾ ਨੰੂ ਮੁੱ ਖ ਰੱਖਕ ੇਵਡਜਾਈਨ ਕਹੀਤੇ ਗਏ ਹਨ, ਵਜੰਨ੍ਾਂ ਵਵੱਚ ਅਵਜਹਹੀਆ ਖੂਬਹੀਆਂ ਵਹੀ ਸ਼ਾਮਲ ਹਨ ਵਜਵੇਂ ਵਕ ਢਾਂਚ ੇਤੋਂ ਵਮਲਣ ਵਾਲੇ ਪਾਣਹੀ ਨੰੂ ਲੰਬਾਈਦਾਰ ਪਾਰਕਲੈਂਡ ਦੇ ਆਰ-ਪਾਰ ਅਵਸੱਧਹੀ ਵਸੰਚਾਈ ਵਾਸਤੇ ਭਜੇਣਾ, ਅਤੇ ਸਟੇਸ਼ਨ ਦੇ ਸਮੁੱਚ ੇਖੇਤਰ ਵਵਖੇ ਸਲੋਰ ਪੈਨਲ।

    ਅਸੀਂ ਸਾਡਹੀ ਉਸਾਰਹੀ ਦਹੀਆਂ ਪ੍ਰਵਕਵਰਆਵਾਂ ਵਵੱਚ ਵਹੀ ਵਟਕਣਯੋਗਤਾ ਨੰੂ ਪ੍ਰਮੁੱ ਖ ਰੱਖਦੇ ਹਾਂ। ਅੱਜ ਦਹੀ ਤਾਰਹੀਖ਼ ਤੱਕ ਅਸੀਂ ਪ੍ਰੋਜੈਕਟ ਉੱਤ ੇ46 ਉਲੰਵਪਕ ਆਕਾਰ ਦੇ ਸਵਵਵਮੰਗ ਤਲਾਬਾਂ ਦੇ ਬਰਾਬਰ ਸਹੀਮੈਂਟ ਵਰਤ ਚੁੱ ਕੇ ਹਾਂ। ਇਹਨਾਂ 46 ਪੂਲਾਂ ਵਵੱਚੋਂ ਲਗਭਗ 11 ਉੱਡਦਹੀ ਰਾਖ ਤੋਂ ਬਣੇ ਹੋਏ ਹਨ, ਇਹ ਇੱਕ ਉਦਯੋਵਗਕ ਵਵਅਰਥ ਉਤਪਾਦ ਹੈ ਜੋ ਕੰਕਰਹੀਟ ਵਮਕਸ ਵਵੱਚ ਵਮਲਾਇਆ ਜਾਂਦਾ ਹੈ – ਵਜਸਦਾ ਮਤਲਬ ਹੈ ਵਕ ਘੱਟ ਸਹੀਮੈਂਟ ਵਰਵਤਆ ਜਾਂਦਾ ਹੈ, ਬੇਲੋੜੇ ਪਦਾਰਥਾਂ ਨੰੂ ਮੁੜ-ਵਰਤੋਂ ਵਵੱਚ ਵਲਆਇਆ ਜਾਂਦਾ ਹੈ ਅਤੇ ਕੰਕਰਹੀਟ ਬਣਾਉਣ ਲਈ ਘੱਟ ਊਰਜਾ ਦਹੀ ਵਰਤੋਂ ਕਹੀਤਹੀ ਜਾਂਦਹੀ ਹੈ।

    ਵਜੱਥੇ ਵਕਤੇ ਸੰਭਵ ਹੋਵੇ, ਓਥੇ ਪ੍ਰੋਜੈਕਟ ਟਹੀਮ ਸਾਡਹੀਆਂ ਉਸਾਰਹੀ ਵਾਲਹੀਆਂ ਸਾਈਟਾਂ ਤੋਂ ਵਵਅਰਥ ਸਟਹੀਲ ਵਹੀ ਇਕੱਤਰ ਕਰਦਹੀ ਹੈ ਅਤੇ ਇਸਨੰੂ ਰਹੀਇਨਫੋਰਸਮੈਂਟ ਸਟਹੀਲ ਵਰਗੇ ਉਤਪਾਦਾਂ ਵਵੱਚ ਦੁਬਾਰਾ ਵਰਤੇ ਜਾਣ ਵਾਸਤੇ ਭੇਜ ਵਦੰਦਹੀ ਹੈ। ਇਸਨੰੂ ਪ੍ਰੋਜੈਕਟ ਵਵੱਚ ਕੰਕਰਹੀਟ ਸਪੋਰਟ ਪਲੇਟਫਾਰਮਾਂ, ਬਹੀਮਾਂ ਅਤੇ ਡੈੱਕਾਂ ਵਵੱਚ ਵਰਵਤਆ ਜਾਂਦਾ ਹੈ।

    ਅੱਜ ਦਹੀ ਤਾਰਹੀਖ਼ ਤੱਕ ਅਸੀਂ ਸਾਡੇ ਆਪਣ ੇ1270 ਟਨ ਵਵਅਰਥ ਪਦਾਰਥਾਂ ਨੰੂ ਮੁੜ-ਵਰਤੋਂ ਵਵੱਚ ਵਲਆਂਦਾ ਹੈ ਅਤ ੇCaulfield ਅਤੇ Dandenong ਵਵਚਕਾਰ ਉੱਚਹੀ ਚੁੱ ਕਹੀ ਰੇਲ ਦਾ ਵਨਰਮਾਣ ਕਰਨ ਲਈ ਇਸਦਹੀ ਵਰਤੋਂ ਕਹੀਤਹੀ ਹੈ।