123
1 www.punjabilibrary.com

Rabb ton Pehlan (Deep Gagan) Story...^ ਪਰਕ 123 . 4 ਭਿਕa ਮੇਰੀ ਹਜੰਦਗੀ ਮੇਰੀਆਂ ਕਹਵਤਾਵ ਦੇ ਵਰਗੀ ਿੀ ਿੈ, ਹਕ

  • Upload
    others

  • View
    0

  • Download
    0

Embed Size (px)

Citation preview

  • 1

    www.punjabilibrary.com

  • 2

    ਤਤਕਰ

    ਭ ਿਕ 4

    ਆਪਣ ਵਲ 6

    1) ਰਬ ਤੋਂ ਪਹਿਲਾਂ 8

    2) ਮੈਂ ਤ ੇਮੇਰੀ ਤਨਿਾਈ 11

    3) ਯਾਦਾਂ ਦੇ ਬੂਿੇ 14

    4) ਨੰਗਾ 17

    5) ਮਨ ਦਾ ਪੰਛੀ 20

    6) ਰਬ ਲੈਣ ਆਇਆ 23

    7) ਕਾਲੇ ਰੰਗ ਦੀ 27

    8) ਕੌਣ ਿਮਸਫ਼ਰ 32

    9) ਸੁਪਨ ਕਾਰਾਂ ਦੇ 34

    10) ਨੀਂਦਰ ਮੇਰੀ ਸੁਪਨ ਤੇਰੇ 38

    11) ਮਕਬਰੇ ਚੋਂ ਆਹਿਕ ਬੋਲੇ 41

    12) ਰਾਤਾਂ ਦਾ ਚੰਨ 44

    13) ਰੁਖ ਿਵਾਵਾਂ ਦ ੇ 47

    14) ਲੋਿੇ ਦੇ ਘਰ 50

    15) ਗੁਲਾਬੀ ਬਲੁ 54

    16) ਇਕ ੋਰੰਗ ਦੇ 57

    17) ਅਕਲਾਂ ਦ ੇਖੂਿ 61

    18) ਇਿਕ ਿਕੀਕਤ 64

    www.punjabilibrary.com

  • 3

    19) ਇਕ ਤਰਫਾ ਹਪਆਰ 67

    20) ਹਖਆਲ ਨੰੂ ਸਵਾਲ 70

    21) ਬਾਪ 76

    22) ਕਰਮਾਂ ਮਾਰੀ 79

    23) ਝਗੁੀਆਂ ਦ ੇਿਾਸੇ 81

    24) ਚਲਾਕੀਆਂ 84

    25) ਤੇਰੀ ਕਰਾਂ ਇਬਾਦਤ 87

    26) ਟੁਟੇ ਨਸੀਬ 90

    27) ਹਮਟੀ ਦੇ ਗਹਿਣੇ 93

    28) ਮੇਰੀ ਮਾਂ ਿੀ ਮੇਰੀ ਜੰਨਤ ਿੈ 96

    29) ਮੈਂ ਸੋਿਣੀ ਮੇਰਾ ਯਾਰ ਸੋਿਣਾ 99

    30) ਤੇਰੇ ਵਾਸਤੇ 102

    31) ਇਿਕ ਦ ੇਜਜ਼ਬਾਤ 105

    32) ਤੋਿਫ਼ਾ ਹਜ਼ੰਦਗੀ ਦਾ 109

    33) ਤੇਰੇ ਮੇਰੇ ਅਹਿਸਾਸ 112

    34) ਿਾਂ ਮੈਂ ਿਰਹਮੰਦਾ ਿਾਂ 115

    35) ਮੈਂ ਤ ੇਮੇਰੀ ਕਹਵਤਾ 119

    ਪਰਕ 123

    www.punjabilibrary.com

  • 4

    ਭ ਿਕ

    ਮੇਰੀ ਹਜੰਦਗੀ ਮੇਰੀਆਂ ਕਹਵਤਾਵਾਂ ਦੇ ਵਰਗੀ ਿੀ ਿੈ, ਹਕ ਹਕ ਮੈਂ ਜੋ ਵੀ

    ਹਲਖਦਾ ਿਾਂ ਜਾਂ ਤਾਂ ਮੈਂ ਉਿ ਤਜ਼ਰਬਾ ਕੀਤਾ ਿੈ ਜਾਂ ਹਫਰ ਕੁਝ ਘਟਨਾਵਾਂ ਮੇਰੇ ਨਾਲ

    ਿੋਈਆਂ ਨ ਪਰ ਹਜ਼ਆਦਾਤਰ ਮੈਂ ਿਮੇਿਾ ਹਕਸੇ ਨਾ ਹਕਸੇ ਇਨਸਾਨ ਦੇ ਿਾਲਾਤ ਪੇਿ

    ਕਰਨ ਦੀ ਕੋਹਿਸ ਕਰਦਾ ਿਾਂ, ਤ ੇਉਿਨਾਂ ਦੀਆਂ ਭਾਵਨਾਂਵਾ ਨੰੂ ਅਖਰਾਂ ਹਵਚ ਪਰੋ ਕੇ

    ਇਕ ਕਹਵਤਾ ਦਾ ਰੂਪ ਦ ੇ ਹਦੰਦਾ ਿਾਂ ਇਿ ਸਾਰੇ ਗੁਣ ਮੈਨੰੂ ਮੇਰੇ ਹਪਤਾ ਜੀ ਕੋਲੋਂ

    ਹਵਰਾਸਤ ਹਵਚ ਿੀ ਹਮਲੇ ਿਨ ਮੈਂ ਅਜ ਤਕ ਹਜੰਨਾ ਵੀ ਹਲਖਣਾ ਹਸਹਖਆ ਿੈ ਇਿ

    ਸਭ ਮੈਂ ਸਭ ਤੋਂ ਪਹਿਲਾਂ ਆਪਣ ੇ ਹਪਤਾ ਜੀ " ਰਦ ਰ ਕ ਿ ਰ ਘ ਜ ਕੋਲੋਂ

    ਹਸਹਖਆ, ਹਫਰ ਉਸ ਤੋਂ ਬਾਅਦ ਮੇਰੇ ਵਡੇ ਵੀਰ ਜੀ ਜੋ ਿੁਣ ਬਿੁਤ ਸੋਿਣੀਆਂ

    ਕਿਾਣੀਆਂ ਤੇ ਕਹਵਤਾਵਾਂ ਹਲਖਦੇ ਿਨ, ਬਾਕੀ ਸਾਰਾ ਉਿਨਾਂ ਕੋਲੋਂ ਿੀ ਹਸਹਖਆ ਿੈ ਜੋ

    ਹਕ ਿੁਣ "ਪ ਤ ਘ ਭਣ " ਦ ੇਨਾਮ ਨਾਲ ਸਾਹਰਆਂ ਕੋਲੋ ਹਪਆਰ ਬਟੋਰ ਰਿੇ ਿਨ

    ਮੈਂ ਸਭ ਉਿਨਾਂ ਕੋਲੋਂ ਿੀ ਹਸਖਦਾਂ ਿਾਂ ਤ ੇਉਿਨਾਂ ਨੰੂ ਦੇਖ-ਦੇਖ ਕੇ ਿੀ ਸਭ ਹਲਖਦਾ

    ਿਾਂ, ਤ ੇਮੈਨੰੂ ਇਸ ਹਕਤਾਬ ਨੰੂ ਹਲਖਣ ਬਾਰੇ ਵੀ ਮੇਰੇ ਵਡੇ ਵੀਰ ਪੀਤ ਹਸੰਘ ਭੈਣੀ ਨ

    ਿੀ ਪੇਹਰਤ ਕੀਤਾ ਿੈ ਇਿ ਮੇਰੀ ਦੂਸਰੀ ਹਕਤਾਬ ਿੈ ਪਹਿਲੀ ਹਕਤਾਬ "ਅਲ ਿਨ

    ਿਲਣ ਨ ਆ ਦ " ਹਵਚ ਪੀਤ ਵੀਰ ਦੀ ਰਹਿਨੁਮਾਈ ਿੇਠ ਮੇਰੀਆਂ ਵੀਿ

    ਕਹਵਤਾਵਾਂ ਿਾਹਮਲ ਿਨ ਸਭ ਉਿਨਾਂ ਦੀ ਹਮਿਨਤ ਸਦਕਾ ਿੀ ਅਜ ਮੇਰੀ ਇਿ

    ਹਕਤਾਬ ਹਲਖੀ ਗਈ ਿੈ, ਇਸਦਾ ਸਾਰਾ ਿੈਅ ਹਸਰਫ ਉਿਨਾਂ ਨੰੂ ਿੀ ਜਾਂਦਾ ਿੈ ਉਿਨਾਂ

    ਦੀਆਂ ਕਿਾਣੀਆਂ ਹਵਚੋਂ ਮੇਰੀਆਂ ਸਭ ਤੋਂ ਪਸੰਦੀਦਾ ਕਿਾਣੀਆਂ ਿਨ, ਖੂਨੀ ਕਮੀਜ਼,

    ਬਲਬ, ਇਕ ਤਰਫਾ ਹਪਆਰ, ਕਾਲਾ ਗੁਲਾਬ, ਨੀਲਮ, ਮੁਲ ਬਾਰਾਂ ਿਜ਼ਾਰ

    ਇਿ ਸਭ ਕਿਾਣੀਆਂ ਮੈਨੰੂ ਬਿੁਤ ਪਸੰਦ ਿਨ, ਤੇ ਉਿਨਾਂ ਦੀ ਇਕ

    ਕਹਵਤਾ ਮੇਰੇ ਹਦਲ ਦ ੇਬਿੁਤ ਕਰੀਬ ਿੈ..

    www.punjabilibrary.com

  • 5

    ਤਰ ਯ ਦ,

    ਿਰ ਥ ਦ ਿਲ ਬਰ ਬਰ ਗਈ ਏ,

    ਜ ਧ ਲਵ ਤ ਲ ਜ ਵ,

    ਜ ਨ ਧਵ ਤ ਰ ਜ ਵ,

    ਿਰ ਜਦਗ ਨ, ਇ ਢ ਗਈ ਏ,

    ਤਰ ਯ ਦ,

    ਿਰ ਥ ਦ ਿਲ ਬਰ ਬਰ ਗਈ ਏ

    www.punjabilibrary.com

  • 6

    ਆਪਣ ਵਲ

    ਕੁਝ ਹਵਚਾਰਾਂ ਕਰਕ ੇਬਿੁਤ ਠਸ ਪਿੰੁਚਦੀ ਿੈ, ਪਰ ਕੁਝ ਹਵਚਾਰ ਤੇ ਕੁਝ

    ਿਾਦਸ ੇਇਨਸਾਨ ਦੀ ਹਜੰਦਗੀ ਹਵਚ ਇਿੋ ਹਜਿਾ ਪਹਰਵਰਤਨ ਲੈ ਆ ਦੇ ਨ ਹਜਸ

    ਨਾਲ ਇਨਸਾਨ ਖੁਦ ਨੰੂ ਿਰ ਇਕ ਵਕਤ ਦ ੇਮੁਤਾਹਬਕ ਢਾਲ ਕੇ ਖੁਦ ਨੰੂ ਵਕਤ ਨਾਲ

    ਲ ਨ ਜੋਗਾ ਬਣਾ ਲੈਂਦਾ ਿੈ ਹਕ ਹਕ ਸਾਨੰੂ ਿਰ ਇਕ ਚੀਜ਼ ਜੋ ਵੀ ਜੀਵਕ ਿੈ ਜਾਂ

    ਹਫਰ ਹਨਰਜੀਵਕ ਿੈ, ਉਿ ਸਾਨੰੂ ਿਰ ਵੇਲੇ ਕੁਝ ਨਾ ਕੁਝ ਹਸਖਾ ਕੇ ਜਾਂਦੀ ਿੈ ਹਜਵੇਂ

    ਹਕ ਇਨਸਾਨ ਦੀ ਹਜੰਦਗੀ ਹਵਚ ਬਿੁਤ ਸਾਰੇ ਹਰਿਤੇ ਿੰੁਦੇ ਿਨ, ਪਰ ਸਭ ਤੋਂ ਗੂ ਾ

    ਹਰਿਤਾ ਮਾਤਾ ਅਤੇ ਹਪਤਾ ਦਾ ਜਾਹਣਆ ਜਾਂਦਾ ਿੈ, ਤੇ ਦੁਨੀਆਂ ਦਾ ਸਭ ਤੋਂ ਪਾਕ ਤੇ

    ਪਹਵਤਰ ਹਰਿਤਾ ਮਾਤਾ-ਹਪਤਾ ਦਾ ਿੀ ਮੰਹਨਆ ਜਾਂਦਾ ਿੈ ਤੇ ਇਸ ਹਵਚ ਕੋਈ ਿਕ

    ਵੀ ਨਿੀਂ ਿੈ ਹਕ ਹਕ ਮਾਂ-ਹਪਉ ਤੋਂ ਵਡਾ ਕੋਈ ਅਹਿਆਪਕ ਨਿੀਂ ਿੰੁਦਾ, ਤੇ ਹਫਰ ਮਾਂ-

    ਹਪਉ ਤੋਂ ਬਾਅਦ ਇਕ ਿੋਰ ਪਹਵਤਰ ਹਰਿਤਾ ਿੈ ਜੋ ਕੇ ਸਾਡੇ ਜੀਵਨ ਸਾਥੀ ਦਾ ਰੂਪ

    ਿੰੁਦਾ ਿੈ ਜੋ ਹਕ ਸਾਡੇ ਿਰ ਦੁਖ-ਸੁਖ ਹਵਚ ਸਿਾਇਕ ਬਣਦਾ ਿੈ, ਤੇ ਸਾਡੇ ਨਾਲ ਿਰ

    ਵਕਤ ਸਾਡੀ ਢਾਲ ਬਣ ਕੇ ਖ ਜਾਂਦਾ ਿੈ ਇਕ ਹਰਿਤਾ ਹਸਰਫ ਹਪਆਰ ਦਾ ਿੰੁਦਾ

    ਿੈ ਜੋ ਸਾਨੰੂ ਬਿੁਤ ਕੁਝ ਹਸਖਾ ਕੇ ਜਾਂਦਾ ਿੈ, ਤ ੇ ਜੇ ਹਪਆਰ ਰੂਿਾਂ ਵਾਲਾ ਿੋਵ ੇਤਾਂ

    ਸਾਡੀ ਹਜੰਦਗੀ ਿੀ ਸਵਰ ਜਾਂਦੀ ਿੈ ਜੇ ਹਪਆਰ ਹਜਸਮਾਂ ਤਕ ਸੀਮਤ ਿੋਵੇ ਤਾਂ

    ਹਜੰਦਗੀ ਨੰੂ ਬਰਬਾਦ ਕਰ ਹਦੰਦਾ ਿੈ

    ਇਿ ਇਿਕ ਕਰਨਾ ਵੀ ਸੌਖਾ ਨਿੀਂ ਿੰੁਦਾ ਹਕ ਹਕ ਕਈ ਇਨਸਾਨ ਤਾਂ

    ਰਬ ਨੰੂ ਿੀ ਐਨੀ ਹਿਦਤ ਨਾਲ਼ ਇਿਕ ਕਰਦੇ ਨ, ਹਕ ਰਬ ਮਜ਼ਬੂਰ ਿੋ ਜਾਂਦਾ ਉਿਨਾਂ

    ਨਾਲ ਇਿਕ ਕਰਨ ਨੰੂ ਕਈ ਇਿੋ ਹਜਿੇ ਆਿਕ ਵੀ ਿੰੁਦੇ ਨ ਜੋ ਆਪਣੇ ਮਹਿਬੂਬ

    ਹਵਚ ਿੀ ਰਬ ਦੇਖਦੇ ਨ, ਤੇ ਰਬ ਉਸ ਮੁਿਬਤ ਨੰੂ ਵੀ ਹਦਲੋਂ ਕਬੂਲ ਕਰਦਾ ਿੈ

    ਹਕ ਹਕ ਇਿਕ ਬਿੁਤ ਕੁਝ ਹਸਖਾ ਜਾਂਦਾ ਿੈ ਦੁਨੀਆ ਦੀ ਿਰ ਚੀਜ਼ ਨਾਲ ਇਿਕ

    www.punjabilibrary.com

  • 7

    ਕੀਤਾ ਜਾਵੇ ਤਾਂ ਰਬ ਵੀ ਸਾਨੰੂ ਇਿਕ ਕਰਨ ਤ ੇਮਜ਼ਬੂਰ ਿੋ ਜਾਵੇਗਾ ਮੇਰੀ ਇਿ

    ਹਕਤਾਬ ਵੀ ਕੁਝ ਇਿੋ ਹਜਿੇ ਇਿਕ ਦੀ ਿੀ ਪਹਿਚਾਣ ਕਰਵਾ ਦੀ ਿੈ

    ਚਲ ਕਰੀਏ ਇਿਕ ਿਾਂ ਰਬ ਵਰਗਾ,

    ਿਰ ਕਣ ਹਵਚ ਉਸਦਾ ਡੇਰਾ ਿੈ,

    ਇਿ ਤਾਂ ਇਿਕ ਿੈ ਸਹਚਆਂ ਦਾ,

    ਨਾ ਤੇਰਾ ਿੈ ਨਾ ਮੇਰਾ ਿੈ

    ਦ ਪ ਗਗਨ

    www.punjabilibrary.com

  • 8

    ਰਬ ਤ ਪ ਲ

    ਚਾਨਣ- ਚਾਨਣ ਲਗਦਾ ਏ,

    ਤੇਰੇ ਇਿਕ ਦਾ ਲਾਲਚ ਮਘਦਾ ਏ,

    ਤ ਕੇ-ਤ ਕ ੇਨੂਰ ਤੇਰਾ,

    ਨੂਰ ਕੋਈ ਹਜਵੇਂ ਰਬ ਦਾ ਏ,

    ਿਾਲੇ ਖੁਲਦੀ ਅਖ ਤਾਂ, ਤੂੰ ਹਦਸ ਜਾਵੇਂ,

    ਦਸ ਅਖ ਚੋਂ ਹਕਵੇਂ ਆਜ਼ਾਦ ਕਰਾਂ ਤੈਨੰੂ,

    ਸੁਬਿਾ-ਸੁਬਿਾ ਮੇਰੇ ਯਾਰਾ ਵੇ,

    ਰਬ ਤੋਂ ਪਹਿਲਾਂ, ਯਾਦ ਕਰਾਂ ਤੈਨੰੂ।

    ਢੂੰ ਡਣ ਤੈਨੰੂ ਅਖੀਆਂ ਜਦ ਵੀ,

    ਸਾਿਮਣ ੇਆ ਕੇ ਖ ਜਾਵੇਂ,

    ਕੀ ਸਮੰੁਦਰ, ਕੀ ਿਵਾਵਾਂ,

    ਿਰ ਿੈਅ ਦੇ ਹਵਚ ਿੀ ਮ ਜਾਵੇਂ,

    ਹਵਚ ਫਲੁਾਂ, ਪਹਤਆਂ ਤੂੰ ਿੀ ਹਦਸਦੀ,

    www.punjabilibrary.com

  • 9

    ਿਰ ਜਰੇ ਹਵਚ ਆਬਾਦ ਕਰਾਂ ਤੈਨੰੂ,

    ਸੁਬਿਾ-ਸੁਬਿਾ ਮੇਰੇ ਯਾਰਾ ਵੇ,

    ਰਬ ਤੋਂ ਪਹਿਲਾਂ, ਯਾਦ ਕਰਾਂ ਤੈਨੰੂ।

    ਤਸਵੀਰ ਤੇਰੀ ਚੋਂ ਕਢ ਲਾਂ ਤੈਨੰੂ,

    ਤ ੇਆਪਣ ੇਰੰਗ ਹਵਚ ਰੰਗ ਦੇਵਾਂ,

    ਮੇਰੀ ਰੂਿ ਦਾ ਹਿਸਾ ਸਾਰਾ,

    ਤੈਨੰੂ ਇਕ-ਇਕ ਕਰਕੇ ਵੰਡ ਦੇਵਾਂ,

    ਤੂੰ ਤਾਂ ਪਾਕ ਪਹਵਤਰ ਅਗਨੀ,

    ਮੈਂ ਤਾਂ ਬਸ ਫਹਰਆਦ ਕਰਾਂ ਤੈਨੰੂ,

    ਸੁਬਿਾ-ਸੁਬਿਾ ਮੇਰੇ ਯਾਰਾ ਵੇ,

    ਰਬ ਤੋਂ ਪਹਿਲਾਂ, ਯਾਦ ਕਰਾਂ ਤੈਨੰੂ।

    ਮੈਨੰੂ ਰਬ ਤਾਂ ਤੂੰ ਿੀ ਲਗਦਾ,

    ਕੁਝ ਿੋਰ ਨਜ਼ਰ ਮੈਨੰੂ ਆਵੇ ਨਾ,

    ਇਬਾਦਤ ਵੀ ਮੈਂ ਤੇਰੀ ਕਰਦਾ,

    www.punjabilibrary.com

  • 10

    ਕੋਈ ਦੂਰ ਮੈਥੌਂ ਲੈ ਜਾਵੇ ਨਾ,

    ਮੇਰਾ ਇਿਕ ਤਾਂ ਬਹਚਆਂ ਵਰਗਾ,

    ਮੈਂ ਹਖਆਲਾਂ ਹਵਚ ਬਸ ਲਾਡ ਕਰਾਂ ਤੈਨੰੂ,

    ਸੁਬਿਾ-ਸੁਬਿਾ ਮੇਰੇ ਯਾਰਾ ਵੇ,

    ਰਬ ਤੋਂ ਪਹਿਲਾਂ, ਯਾਦ ਕਰਾਂ ਤੈਨੰੂ।

    www.punjabilibrary.com

  • 11

    ਿ ਤ ਿਰ ਤਨ ਈ

    ਲੁਕ-ਲੁਕ ਰੋਂਦਾ ਹਦਲ ਚੰਦਰਾ,

    ਹਕਸ ਨੰੂ ਪੀ ਸੁਣਾਵਾਂ,

    ਮੇਰਾ ਦਰਦ ਹਬਆਨ ਕਰਾਂ ਹਕੰਝ,

    ਹਕਿ ੇ ਖੂਿ ਪੈ ਜਾਵਾਂ,

    ਡੁਬ ਜਾਵਾਂ ਮੇਰਾ ਹਦਲ ਕਰਦਾ,

    ਜਦ ਸਾਗਰ ਛਲਾਂ ਭਰਦੇ ਆ,

    ਮੈਂ ਤ ੇਮੇਰੀ ਤਨਿਾਈ

    ਦੋਨ ਗਲਾਂ ਕਰਦੇ ਆ।

    ਅੰਦਰੋਂ ਤਾਂ ਹਚਤ ਮਰਦਾ ਜਾਵੇ,

    ਆਿਾਂ ਭਰਨ ਹਖਆਲ ਮੇਰੇ,

    ਹਕਿ ੀ ਗਲ ਤੋਂ ਰੋਵਾਂ ਮੈਂ,

    ਕਰਦੇ ਤੰਗ ਸਵਾਲ ਮੇਰੇ,

    ਲੋਅ ਦ ੇਹਵਚ ਿੁਣ ਆਉਣ ਨਾ ਹਦੰਦੇ,

    www.punjabilibrary.com

  • 12

    ਪਰਛਾਵੇਂ ਮੇਰੇ ਡਰਦੇ ਆ,

    ਮੈਂ ਤ ੇਮੇਰੀ ਤਨਿਾਈ

    ਦੋਨ ਗਲਾਂ ਕਰਦੇ ਆ।

    ਨਾ ਚੈਨ ਆਵ ੇਮੈਨੰੂ ਹਦਨ ਵੇਲੇ,

    ਨਾ ਰਾਤੀ ਨੀਂਦਰ ਆ ਦੀ ਆ,

    ਅਖਾਂ ਦ ੇਹਵਚ ਸੁਜਨ ਪੈ ਗਈ,

    ਇਿ ਆਦਤ ਬ ਾ ਸਤਾ ਦੀ ਆ,

    ਿਰ ਵੇਲੇ ਬਸ ਕੀ ਕੁਝ ਸੋਚਾਂ,

    ਸੁਪਨ ਵੀ ਿੁਣ ਡਰਦੇ ਆ,

    ਮੈਂ ਤ ੇਮੇਰੀ ਤਨਿਾਈ

    ਦੋਨ ਗਲਾਂ ਕਰਦੇ ਆ।

    ਤੈਨੰੂ ਸੋਚਾਂ ਤੈਨੰੂ ਹਖਆਲਾਂ,

    ਤੈਨੰੂ ਿੀ ਬਸ ਯਾਦ ਕਰਾਂ,

    ਤੈਨੰੂ ਦੇਕੇ ਿਾਸੇ ਸਾਰੇ,

    www.punjabilibrary.com

  • 13

    ਖੁਦ ਨੰੂ ਮੈਂ ਬਰਬਾਦ ਕਰਾਂ,

    ਤੇਰੀਆਂ ਕਮੀਆਂ ਖ਼ਲਦੀਆਂ ਮੈਨੰੂ,

    ਪਤਾ ਨੀ ਹਕਦਾਂ ਜਰਦੇ ਆ,

    ਮੈਂ ਤ ੇਮੇਰੀ ਤਨਿਾਈ

    ਦੋਨ ਗਲਾਂ ਕਰਦੇ ਆ।

    ਤਨਿਾਈ ਮੇਰੀ ਦੂਰ ਤੂੰ ਕਰਦੇ,

    ਤੂੰ ਆਜਾ ਰਹਿ ਜਾ ਕੋਲ ਮੇਰੇ,

    ਸਾਰਾ ਿੀ ਜਗ ਛਡ ਦੇਵਾਂ ਮਾਿੀ,

    ਭਰ ਉਮਰ ਤੂੰ ਬਹਿ ਜਾ ਕੋਲ ਮੇਰੇ,

    ਜਦ ਿੋ ਜਾਵੇਂਗਾ ਮੇਰਾ ਯਾਰਾ,

    ਸਭ ਵੇਖੀ ਹਕਦਾਂ ਸ ਦੇ ਆ,

    ਮੈਂ ਤ ੇਮੇਰੀ ਤਨਿਾਈ

    ਦੋਨ ਗਲਾਂ ਕਰਦੇ ਆ।

    www.punjabilibrary.com

  • 14

    ਯ ਦ ਦ ਬ

    ਤੂੰ ਮੇਰਾ ਹਿਸਾ,

    ਮੇਰੇ ਹਜਸਮ ਤੋਂ ਵਖਰਾ ਨਾ,

    ਕੋਈ ਿੋਰ ਇਿਕ,

    ਮੇਰੇ ਇਿਕ ਤੋਂ ਤਕ ਾ ਨਾ,

    ਲੰਬੀ ਡੋਰ ਮੁਿਬਤ ਦੀ,

    ਟੁਟਦੇ ਕਦੇ ਤੰਦ ਨਿੀਂ ਿੰੁਦੇ,

    ਮੇਰੇ ਸੋਿਣ,ੇ ਿਾਣੀਆ ਵੇ,

    ਤੇਰੀ ਯਾਦਾਂ ਦ ੇਬੂਿੇ ਬੰਦ ਨੀ ਿੰੁਦੇ।

    ਤੇਰੀ ਤਸਵੀਰ,

    ਮੈਂ ਦੇਖਾਂ ਿਰ ਪਹਿਰ ਨੰੂ,

    ਹਜਵੇਂ ਕੈਦ ਕੀਤਾ ਿੋਵੇ,

    ਸੁਮੰਦਰ ਨ ਲਹਿਰ ਨੰੂ,

    ਹਜਸਮ ਕਰੇ ਜੇ ਇਿਕ ਤਾਂ,

    www.punjabilibrary.com

  • 15

    ਉਿ ਦੇਰਾਂ ਤਕ ਿੰਢ ਨੀ ਿੰੁਦੇ,

    ਮੇਰੇ ਸੋਿਣ,ੇ ਿਾਣੀਆ ਵੇ,

    ਤੇਰੀ ਯਾਦਾਂ ਦ ੇਬੂਿੇ ਬੰਦ ਨੀ ਿੰੁਦੇ।

    ਤੇਰੇ ਿਾਸੇ ਚੇਤੇ ਨ,

    ਤੇਰੀ ਿਰ ਗਲ ਹਦਲ ਹਵਚ ਵ ਦੀ ਏ,

    ਤੇਰੀ ਤਕਣੀ ਬ ੀ ਮਸੂਮ ਹਜਿੀ,

    ਮੇਰਾ ਆਣ ਕਲੇਜ਼ਾ ਫ ਦੀ ਏ,

    ਜੋ ਕਤਲ ਇਿਕ ਦਾ ਕਰ ਦੇਵੇ,

    ਕੋਈ ਬਣ ੇਏਿੋ ਹਜਿੇ ਸੰਦ ਨੀ ਿੰੁਦੇ,

    ਮੇਰੇ ਸੋਿਣ,ੇ ਿਾਣੀਆ ਵੇ,

    ਤੇਰੀ ਯਾਦਾਂ ਦ ੇਬੂਿੇ ਬੰਦ ਨੀ ਿੰੁਦੇ।

    ਤਾਲਾ ਹਦਲ ਨੰੂ ਲਾਇਆ,

    ਤ ੇਚਾਬੀ ਗਈ ਗਵਾਚ ਹਕਤੇ,

    ਤੇਰੇ ਹਬਨ ਤਾਂ ਸਾਿ ਨੀ ਆ ਦੇ,

    www.punjabilibrary.com

  • 16

    ਲਗਦਾ ਿਾਂ ਮੈਂ ਲਾਿ ਹਕਤੇ,

    ਤੇਰੇ ਹਜ਼ਕਰ ਮੈਥੌਂ ਯਾਰਾ,

    ਿੋਰਾਂ ਨਾਲ ਵੰਡ ਨੀ ਿੰੁਦੇ,

    ਮੇਰੇ ਸੋਿਣ,ੇ ਿਾਣੀਆ ਵੇ,

    ਤੇਰੀ ਯਾਦਾਂ ਦ ੇਬੂਿੇ ਬੰਦ ਨੀ ਿੰੁਦੇ।

    ਤੈਨੰੂ ਸੋਚੀ ਜਾਵਾਂ,

    ਰਬ ਵੀ ਭਹੁਲਆ ਲਗਦਾ ਏ,

    ਮੇਰੇ ਅੰਦਰ ਇਿਕ ਦਾ ਭਾਂਬ ,

    ਤੇਰੀ ਯਾਦ ਦਾ ਲਾਵਾ ਵਗਦਾ ਏ,

    ਜੋ ਕਸਮਾਂ ਵਾਦੇ ਝੂਠ ਕਰਦੇ,

    ਦੁਨੀਆ ਦ ੇਉਿ ਰੰਗ ਨੀ ਿੰੁਦੇ,

    ਮੇਰੇ ਸੋਿਣ,ੇ ਿਾਣੀਆ ਵੇ,

    ਤੇਰੀ ਯਾਦਾਂ ਦ ੇਬੂਿੇ ਬੰਦ ਨੀ ਿੰੁਦੇ।

    www.punjabilibrary.com

  • 17

    ਨਗ

    ਨੰਗਾ ਹਜਸਮ,ਨੰਗੀ ਰੂਿ,

    ਨੰਗੀ ਿੋ ਗਈ ਤੇਰੀ ਸੋਚ,

    ਨੰਗੇ ਤੇਰੇ ਬੋਲ ਿੋ ਗਏ,

    ਿੋਰਾਂ ਔਗੁਣ ਨਚ,

    ਖੁਦ ਨੰੂ ਵੇਖੇ ਕਪ ੇ ਦ ੇਹਵਚ,

    ਿੋਰਾਂ ਨੰੂ ਅਣਬਾਣਾ,

    ਨੰਗਾ ਆਇਆ ਹਮਟੀ ਬਣਕ,ੇ

    ਨੰਹਗਆ ਿੀ ਏ ਜਾਣਾ।

    ਔਰਤ ਤੈਨੰੂ ਨੰਗੀ ਹਦਸਦੀ,

    ਵੇਖ ਨਜ਼ਰੀਏ ਖੁਦ ਤ,ੇ

    ਛੋਟੇ ਕਪ ੇ ਮਾ ੇ ਦਸਦਾ,

    ਪਰਦਾ ਪਾਇਆ ਬਿੁ ਤ,ੇ

    ਗੰਦੀ ਨਜ਼ਰ ਤੂੰ ਬੰਨ ਕੇ ਆਪਣੀ,

    www.punjabilibrary.com

  • 18

    ਦੇਖੇਂ ਸਵਪਣ ਸੁਿਾਣਾ,

    ਨੰਗਾ ਆਇਆ ਹਮਟੀ ਬਣਕ,ੇ

    ਨੰਹਗਆ ਿੀ ਏ ਜਾਣਾ।

    ਚਾਰ ਪੈਹਸਆਂ ਮਾਣ ਕਰੇ ਤੂੰ ,

    ਮਹਿੰਗੇ ਕਪ ੇ ਪਾ ਕੇ,

    ਪੈਰ ਵੀ ਆਪਣ ੇਢਕ ਲੇ ਤੂੰ ਤਾਂ,

    ਗਰੀਬਾਂ ਪੈਰੋਂ ਲੁਿਾ ਕੇ,

    ਖੁਦ ਦ ੇਪਾ ਕੇ ਮਹਿਲ ਮੁਨਾਰੇ,

    ਝੌਂਪ ਕਰੇਂ ਰਵਾਣਾ,

    ਨੰਗਾ ਆਇਆ ਹਮਟੀ ਬਣਕ,ੇ

    ਨੰਹਗਆ ਿੀ ਏ ਜਾਣਾ।

    ਇਕ ਤਾਂ ਮਾਣ ਜਵਾਨੀ ਵਾਲਾ,

    ਿੋਇਆ ਭਾਰ ਹਦਮਾਗਾਂ ਤ,ੇ

    ਹਜਸਮ ਦੀ ਭੁਖ ਨ ਨੰਗਾ ਕੀਤਾ,

    www.punjabilibrary.com

  • 19

    ਸਭ ਚੋਰਾਂ ਤੇ ਸਭ ਸਾਿਾਂ ਤ,ੇ

    ਰੰਗ ਹਬਰੰਗੇ ਵੇਸ ਬਣਾ ਕੇ,

    ਲੈਂਦੇ ਬਦਲ ਹਟਕਾਣਾ,

    ਨੰਗਾ ਆਇਆ ਹਮਟੀ ਬਣਕ,ੇ

    ਨੰਹਗਆ ਿੀ ਏ ਜਾਣਾ।

    ਗਗਨ ਹਸਆਂ ਿੈਂ ਹਮਟੀ ਤੂੰ ਵੀ,

    ਔਗੁਣ ਬਿੁਤੇ ਫੋਲੀਂ ਨਾ,

    ਨੰਗਾ ਏਥੇ ਿਰ ਇਕ ਹਿਸਾ,

    ਸਭ ਹਮਟੀ ਨ, ਟੋਲ਼ੀ ਨਾ,

    ਕਣ-ਕਣ ਹਮਟੀ, ਕਣ-ਕਣ ਨੰਗਾ,

    ਕਣ ਕਣ ਰਬ ਦਾ ਭਾਣਾ,

    ਨੰਗਾ ਆਇਆ ਹਮਟੀ ਬਣਕ,ੇ

    ਨੰਹਗਆ ਿੀ ਏ ਜਾਣਾ।

    www.punjabilibrary.com

  • 20

    ਿਨ ਦ ਪਛ

    ਸਭ ਵੇਖ ਿਸੀਨ ਸਦਾਵਾਂ,

    ਇਿ ਫਲੁਾਂ ਵਾਲੀਆਂ ਰਾਿਵਾਂ,

    ਕਦੀ ਨਦੀਆਂ ਨੰੂ ਮਜ਼ਾਕ ਕਰਾਂ,

    ਕਦੀ ਲੰਘ ਜਾ ਮੈਂ ਦਹਰਆਵਾਂ,

    ਕਦੇ ਰਾਿੀਂ ਪੈ ਜਾ ਜੰਗਲਾਂ ਦ ੇ

    ਕਦੇ ਵੇਖ ਪਿਾ ਾਂ ਚ ਕੇ,

    ਮੈਂ ਮੀਂਿ ਦ ੇਹਵਚ ਜਦ ਨਚਦੀ,

    ਮਰ ਜਾਂਦੇ ਬਦਲ ਸ ਕੇ,

    ਪਰ ਕਦੇ-ਕਦੇ ਇਿ ਹਦਲ ਚੰਦਰਾ,

    ਕਲਾ ਬਹਿ ਕੇ ਿੀ ਇਿ ਰੋਂਦਾ ਏ,

    ਮੇਰੇ ਮਨ ਦਾ ਪੰਛੀ,

    ਖੰਭ ਲਗਾ ਕੇ ਡਣਾ ਚਾਿੰੁਦਾ ਏ।

    ਵਾਂਗ ਟਟੀਿਰੀ ਜਾਗਾਂ ਮੈਂ,

    www.punjabilibrary.com

  • 21

    ਸੂਰਜ ਤੋਂ ਪਹਿਲਾਂ ਠ ਜਾਵਾਂ,

    ਕਦੇ ਚੰਨ ਦੇ ਵਾਗੂੰ ਚਮਕਾ ਮੈਂ,

    ਕਦੇ ਤਾਹਰਆਂ ਵਾਗੂੰ ਟੁਟ ਜਾਵਾਂ,

    ਸਤਰੰਗੀ ਪੀਂਘ ਅਸਮਾਨਾਂ ਦੀ,

    ਮੈਨੰੂ ਰੰਗਾਂ ਹਵਚ ਿੈ ਰੰਗ ਲੈਂਦੀ,

    ਕਦੇ ਪਹਤਆਂ ਵਾਗੂੰ ਝ ਜਾਵਾਂ,

    ਕਦੇ ਵੇਲਾਂ ਵਾਗੂੰ ਟੰਗ ਲੈਂਦੀ,

    ਜਦ ਵੇਖਾਂ ਸਾਰੀ ਕੁਦਰਤ ਨੰੂ,

    ਮਨ ਸੁਪਨ ਬ ੇ ਸਜਾ ਦਾ ਏ,

    ਮੇਰੇ ਮਨ ਦਾ ਪੰਛੀ,

    ਖੰਭ ਲਗਾ ਕੇ ਡਣਾ ਚਾਿੰੁਦਾ ਏ।

    ਜਦ ਆਸਾਂ ਵਾਲੀ ਦੁਨੀਆ ਦ,ੇ

    ਕਰ ਸਚ ਵਖਾਉਣਾ ਖੁਆਬਾਂ ਨੰੂ,

    ਜਦ ਸਵਾਲ ਮੇਰੇ ਸਭ ਮੇਰੇ ਨ,

    www.punjabilibrary.com

  • 22

    ਕੀ ਕਰਨਾ ਿੋਰ ਜੁਆਬਾਂ ਨੰੂ,

    ਕਦੇ ਲਹਿਰਾਂ ਵਾਗੂੰ ਲਹਿਰਾ ਮੈਂ,

    ਕਦੇ ਮਾਰ ਉਡਾਰੀ ਜਾਵਾਂ ਮੈਂ,

    ਬਸ ਉਿੀ ਦੁਨੀਆ ਮੇਰੀ ਏ,

    ਬਸ ਉਿਨਾਂ ਰਾਿੀਂ ਆਵਾਂ ਮੈਂ,

    ਸਭ ਕੁਦਰਤ ਿੋ ਜਾਏ ਮੇਰੀ ਏ,

    ਮੇਰੇ ਮਨ ਨੰੂ ਲਾਲਚ ਭਾ ਦਾ ਏ,

    ਮੇਰੇ ਮਨ ਦਾ ਪੰਛੀ,

    ਖੰਭ ਲਗਾ ਕੇ ਡਣਾ ਚਾਿੰੁਦਾ ਏ।

    www.punjabilibrary.com

  • 23

    ਰਬ ਲਣ ਆਇਆ

    ਤੂੰ ਕੀ ਕੀਤਾ,

    ਮੈਂ ਿਜ ਕੀਤਾ,

    ਕੀ, ਥੋ ਾ ਕੀਤਾ,

    ਨਿੀਂ, ਰਜ ਕੀਤਾ,

    ਕੀ ਪਾਇਆ ਮੈਂ,

    ਬ ਾ ਖੋਇਆ ਤੂੰ ,

    ਹਬਨ ਮੇਰੇ ਿਾਂ,

    ਬਸ ਮੋਇਆ ਤੂੰ ,

    ਕੀ, ਜੰਨਤ ਵੇਖੀ,

    ਮਾਂ ਦੇ ਪੈਰਾਂ 'ਚ,

    ਕੁਝ ਲਹਭਆ ਤੂੰ ,

    ਮਾਂ ਦੀਆਂ ਖੈਰਾਂ 'ਚ,

    ਤੂੰ ਿਸਦਾ ਏ,

    ਨਿੀਂ, ਰੋਂਦਾ ਿਾਂ,

    www.punjabilibrary.com

  • 24

    ਕਦੀ ਸੁਪਨ ਦੇਖੇ,

    ਜਦ ਸੌਂਦਾ ਿਾਂ,

    ਪਹਿਚਾਹਣਆ ਤੂੰ ਮੈਨੰੂ,

    ਮੈਂ ਨਿੀਂ ਜਾਣਦਾ,

    ਮੈਂ ਰਬ ਿਾਂ ਆਇਆ,

    ਤੂੰ ਤ ੇਮੇਰੇ ਿਾਣਦਾ,

    ਚਲ ਹਫਰ ਚਲੀਏ,

    ਹਕਥੇ ਲੈ ਕੇ ਚਹਲਆ,

    ਜੰਨਤ ਦਾ ਰਾਿ,

    ਖਾਸ ਤੇਰੇ ਲਈ ਮਹਲਆ,

    ਨਾ ਲੈ ਕੇ ਜਾ ਤੂੰ ,

    ਮੇਰੀ ਪੈਣੀ ਏਥੇ ਥੋ ,

    ਜੇ ਤੂੰ ਸਚੀ ਰਬ ਿੈਂ,

    ਮੇਰੀ ਕੀ ਹਫਰ ਲੋ ,

    ਹਦਨ ਿੋਰ ਰਹਿਣ ਦੇ,

    www.punjabilibrary.com

  • 25

    ਤੂੰ ਵੀ ਕੋਲ ਮੇਰੇ ਰਹਿ ਜਾ,

    ਤੈਨੰੂ ਪੀ ਮੈਂ ਸੁਣਾਵਾਂ,

    ਕੋਲ ਮੇਰੇ ਬਹਿ ਜਾ,

    ਤੂੰ ਵੀ ਰੋਣਾ ਜਦ ਸੁਹਣਆ,

    ਮੇਰੀ ਤਕਲੀਫ ਨੰੂ,

    ਖੁਦ ਿੋਜ ੂਮਜ਼ਬੂਰ ਤੂੰ ,

    ਹਸਿੀ ਕਰ ਦੇਂਗਾ ਲੀਕ ਨੰੂ,

    ਸਭ ਜਾਣਦਾ ਿਾਂ ਮੈਂ,

    ਰਬ ਐਵੇਂ ਨਿੀਂ ਬੋਲਦੇ,

    ਹਬਨ ਬੋਹਲਆਂ ਮੈਂ ਜਾਣਾ,

    ਜੋ ਲਕੁ-ਲਕੁ ਖੋਲਦੇ,

    ਤੇਰਾ ਵਕਤ ਿੈ ਆਇਆ,

    ਮੁਲ ਕਰਮਾਂ ਦਾ ਪਾਇਆ ਮੈਂ,

    ਤੇਰੀ ਰੂਿ ਮੇਰੇ ਵਰਗੀ,

    ਤਾਂਿੀ ਖੁਦ ਲੈਣ ਆਇਆ ਮੈਂ,

    www.punjabilibrary.com

  • 26

    ਚਲ ਠ ਿੁਣ ਚਲੀਏ,

    ਛਡ ਦੁਨੀਆ ਹਦਖਾਵੇ ਨੰੂ,

    ਤੂੰ ਏ ਂਅੰਗ ਹਿਸੇ ਮੇਰੇ ਦਾ,

    ਛਡ ਤੁਰ ਤੂੰ ਛਲਾਵੇ ਨੰੂ,

    ਮੇਰੇ ਹਵਚ ਤੂੰ ਸਮਾਉਣਾ ਏ,

    ਹਜੰਦ ਛੁਟ ਜਾਣੀ ਗੇ ੇ ਚੋਂ,

    ਸਭ ਝੂਠ ਤੈਨੰੂ ਲਗਣਾ,

    ਤੈਨੰੂ ਮੈਂ ਹਦਸੂੰ ਤੇਰੇ ਚੋਂ,

    ਰਬਾ ਠ ਹਫਰ ਚਲੀਏ,

    ਮੈਨੰੂ ਗੇ ਾਂ ਚੋਂ ਛੁਡਾ ਲੈ,

    ਤੇਰੇ ਹਵਚ ਬਸ ਰਚ ਜਾ,

    ਹਵਚ ਆਪਣੇ ਸਮਾ ਲੈ,

    ਹਵਚ ਆਪਣੇ ਸਮਾ ਲੈ

    www.punjabilibrary.com

  • 27

    ਕ ਲ ਰਗ ਦ

    ਨਕ ਤੀਰ ਵਰਗਾ,

    ਅਖਾਂ ਿਾਮ ਰੰਗੀਆਂ,

    ਸ -ਸ ਕੇ ਿਵਾਵਾਂ,

    ਓਥੋਂ ਜਾਣ ਲੰਘੀਆਂ,

    ਠ ਕਬਰਾਂ ਚੋਂ ਜਦੋਂ,

    ਵੇਖ ਜਾਗ ਉਿਨੰੂ ਮੁਰਦੇ,

    ਵੇਖ ਕੇ ਿੁਸਨ ਓਿਦਾ,

    ਸਾਰੇ ਨਾਲ-ਨਾਲ ਤੁਰਦੇ,

    ਪਰ ਕਰਦੀ ਿਰਮ ਉਿ,

    ਬਿੁਤਾ ਿੀ ਆ ਸੰਗ ਦੀ,

    ਰਾਤ ਚਾਨਣੀ ਤੋਂ ਹਪਆਰੀ ਲਗੇ,

    ਸੋਿਣੀ ਅਲ ਕਾਲੇ ਰੰਗ ਦੀ।

    ਪੈਰੋਂ-ਪੈਰੀਂ ਤੁਰੀ ਜਾਵੇ,

    www.punjabilibrary.com

  • 28

    ਰਾਿਾਂ ਤੇ ਕਹਿਰ ਢਾਿਵ,ੇ

    ਕਤਲ ਨਾ ਿੋਜ ੇਕੋਈ,

    ਕੋਈ ਜ਼ਹਿਰ ਿੀ ਨਾ ਖਾਵੇ,

    ਤੋਂ ਫਲੁਾਂ ਵਾਲੇ ਸੂਟ ਨ,

    ਚਾਰ ਚੰਨ ਲਾਏ ਨ,

    ਕੰਨੀ ਮੋਤੀ ਵਾਲੇ ਝੁਮਕੇ,

    ਰੌਲੇ ਝਾਂਜਰਾਂ ਦ ੇਪਾਏ ਨ,

    ਟੌਿਰ ਕਢੀ ਇੰਝ ਲਗਦਾ,

    ਹਤਆਰੀ ਕੀਤੀ ਹਜਵੇਂ ਜੰਗ ਦੀ,

    ਰਾਤ ਚਾਨਣੀ ਤੋਂ ਹਪਆਰੀ ਲਗੇ,

    ਸੋਿਣੀ ਅਲ ਕਾਲੇ ਰੰਗ ਦੀ।

    ਰਾਿਾਂ ਫਲੁ ਨ ਹਵਛਾਏ,

    ਮੀਂਿ ਕਰਦਾ ਤਾਰੀਫ਼ ਆ,

    ਤਕ ੇਚੋਰੀ ਅਸਮਾਨ ਵੀ,

    ਹਜਵੇਂ ਬਾਿਲਾ ਿੀ ਿਰੀਫ ਆ,

    www.punjabilibrary.com

  • 29

    ਰੰਗ ਮਹਸਆ ਦ ੇਵਰਗਾ,

    ਵਾਲ ਕਕ ੇਹਜਵੇਂ ਗੁਜਰੀ,

    ਇਿ ਰੇਹਿਆਂ ਦੀ ਡੋਰ,

    ਜਾਵੇ ਰੁਖਾਂ ਤੋਂ ਿ ੀ,

    ਹਜਵੇਂ ਮਾਰੂਥਲ ਹਪਆਹਸਆਂ ਤੋਂ,

    ਪਾਣੀ ਨਦੀ ਵੀ ਏ ਮੰਗ ਦੀ,

    ਰਾਤ ਚਾਨਣੀ ਤੋਂ ਹਪਆਰੀ ਲਗੇ,

    ਸੋਿਣੀ ਅਲ ਕਾਲੇ ਰੰਗ ਦੀ।

    ਹਕੰਨੀ ਹਸਫਤ ਮੈਂ ਕਰਲਾਂ,

    ਸਭ ਹਸਫਤਾਂ ਨ ਥੋ ੀਆਂ,

    ਸਾਰੀ ਕੁਦਰਤ ਨ,

    ਪੀਤਾਂ ਓਸੇ ਨਾਲ ਜੋ ੀਆਂ,

    ਸਾਰੀ ਦੁਨੀਆਂ ਤੋਂ ਸੋਿਣੀ,

    ਹਜਵੇਂ ਰੀਝਾਂ ਨਾਲ ਬਣਾਈ ਆ,

    ਉਿ ਰਬ ਦਾ ਿੀ ਨੂਰ ਕੋਈ,

    www.punjabilibrary.com

  • 30

    ਹਜਵੇਂ ਓਿਦੀ ਪਰਛਾਈ ਆ,

    ਉਿਨੰੂ ਖੁਦ ਵੀ ਕਦਰ ਨਾ,

    ਰੰਗ ਗੋਰਾ ਜਾਵੇ ਮੰਗ ਦੀ,

    ਰਾਤ ਚਾਨਣੀ ਤੋਂ ਹਪਆਰੀ ਲਗੇ,

    ਸੋਿਣੀ ਅਲ ਕਾਲੇ ਰੰਗ ਦੀ।

    ਹਲਖ ਦੇਵਾਂ ਮੈਂ ਕਿਾਣੀ ਕੋਈ,

    ਉਿਦੇ ਮੇਰੇ ਨਾਮ ਦੀ,

    ਮੈਨੰੂ ਆਪਣਾ ਬਣਾ ਕੇ ਉਿ,

    ਭਲੇੁ ਖਬਰ ਜਿਾਨ ਦੀ,

    ਲਗੇ ਰਬ ਨ ਉਿਨੰੂ ਖਾਸ,

    ਬਸ ਮੇਰੇ ਲਈ ਬਣਾਇਆ ਏ,

    ਮੇਰੀ ਹਜੰਦਗੀ ਦਾ ਅਿ ਿੋਜ,ੇ

    ਜੋ ਵੀ ਮੇਰਾ ਸਭ ਚਾਹਿਆ ਏ,

    ਕਰਾਂ ਸਭ ਕੁਰਬਾਨ ਮੈਂ,

    ਿੋਰ ਗਲ ਿੰੁਦੀ ਨਿੀਂ ਢੰਗ ਦੀ,

    www.punjabilibrary.com

  • 31

    ਰਾਤ ਚਾਨਣੀ ਤੋਂ ਹਪਆਰੀ ਲਗੇ,

    ਸੋਿਣੀ ਅਲ ਕਾਲੇ ਰੰਗ ਦੀ।

    www.punjabilibrary.com

  • 32

    ਕਣ ਿ ਰ, ਕਣ ਏ ਰ

    ਕੌਣ ਿਮਸਫ਼ਰ ਏਥੇ ਕੌਣ ਏ ਰਾਿੀ,

    ਹਜ਼ੰਦਗੀ ਏ ਜ਼ਾਲਮ ਹਵਚ ਲਾਲ ਹਿਆਿੀ,

    ਮੁਕਦਰਾਂ ਦ ੇਪਲੇ ਸਭ ਛਡ ਤੁਰ ਗਏ ਨ,

    ਮੇਰੇ ਲੇਖਾਂ ਤ ੇਲ਼ਕੀਰਾਂ ਉਿ ਲੈ ਰੁ ਗਏ ਨ,

    ਪਤਾ ਿੀ ਨਾ ਲਗਾ ਇਿ ਰੰਗ ਹਜਿ ੇ ਕਾਲੇ ਨ,

    ਰੂਿ ਮੁਕ ਗਈ ਬਸ ਹਜਸਮ ਿੀ ਗ਼ਾਲੇ ਨ,

    ਮੌਤ ਵੀ ਨਾ ਆਵੇ ਕੌਣ ਕੈਦ ਤੋਂ ਛੁਡਾਵੇਗਾ,

    ਰਬੀ ਰੂਪ ਮੰਨ ਮੈਨੰੂ ਗਲ ਨਾਲ ਲਾਵੇਗਾ,

    ਓਿੀ ਰੂਪ ਸਚ ਦਾ ਮੈਂ ਲਭਦੀ ਆ ਂਹਫਰਦੀ,

    ਹਜਸਮ ਏ ਹਜ ਦਾ ਹਵਚੋਂ ਮਰੀ ਬ ੇ ਹਚਰ ਦੀ,

    ਇਕ ਿਮਰਾਿੀ ਕੋਈ ਇਨਾਂ ਲ਼ੀਕਾਂ ਨੰੂ ਬਦਲਦੇ,

    ਹਪਆਰ ਵਾਲੇ ਿੰਝੂ ਬਣ ਮੇਰੀ ਚੀਖਾਂ ਨੰੂ ਬਦਲਦੇ,

    ਮਾਿੀ ਆਵ ੇਕੋਈ ਮੈਨੰੂ ਰੂਿ ਹਜਿੀ ਬਣਾ ਲਵੇ,

    www.punjabilibrary.com

  • 33

    ਮੇਰੀ ਤਕਦੀਰ ਨਾਮ ਆਪਣ ੇਕਰਾ ਲਵੇ,

    ਇਕ ੋਏ ਉਮੀਦ ਬਸ ਇਕ ੋਆਸ ਚਾਿੀ,

    ਕੌਣ ਿਮਸਫ਼ਰ ਏਥੇ ਕੌਣ ਏ ਰਾਿੀ,

    ਹਜ਼ੰਦਗੀ ਏ ਜ਼ਾਲਮ ਹਵਚ ਲਾਲ ਹਿਆਿੀ।

    www.punjabilibrary.com

  • 34

    ਪਨ ਕ ਰ ਦ

    ਮੇਰਾ ਬਚਪਨ ਫਲੁਾਂ ਵਰਗਾ ਸੀ,

    ਤ ੇਸੁਪਨ ਕਲੀਆਂ ਵਰਗੇ ਨ,

    ਉਿ ਨਾ ਮੁਕਣ ੇਸੀ ਜਲਦੀ ਜੋ,

    ਇਿ ਲੰਬੀਆ ਂਗਲੀਆ ਂਵਰਗੇ ਨ,

    ਨਾ ਫਰਕ ਪੈਂਦਾ ਸੀ ਹਜਹਤਆ ਦਾ,

    ਨਾ ਰੋਣ ੇਿੰੁਦੇ ਿਾਰਾਂ ਦ,ੇ

    ਬਸ ਚਾਰ ਰੁਪਈਆਂ ਬਦਲੇ ਮੈਂ,

    ਬ ੇ ਸੁਪਨ ਵੇਖਾਂ ਕਾਰਾਂ ਦ।ੇ

    ਜਦ ਮੇਲਾ ਆਇਆ ਹਪੰਡ ਵਾਲਾ,

    ਜੇਬੀ ਹਵਚ ਪੰਜ ਰੁਪਈਏ ਸੀ,

    ਬੇਬੇ ਨ ਹਕਿਾ ਤੂੰ ਖਾ ਪੀ ਲਈ,

    ਮੇਲੇ ਹਵਚ ਗਾਉਣ ਗਵੀਈਏ ਸੀ,

    ਮੈਂ ਵੇਖਾਂ ਮੇਰੇ ਆ ੀਆਂ ਨੰੂ,

    www.punjabilibrary.com

  • 35

    ਕਈ ਆਿਕ ਸੀ ਗੇ ਵਾਰਾਂ ਦ,ੇ

    ਬਸ ਚਾਰ ਰੁਪਈਆਂ ਬਦਲੇ ਮੈਂ,

    ਬ ੇ ਸੁਪਨ ਵੇਖਾਂ ਕਾਰਾਂ ਦ।ੇ

    ਇਕ ਕੁਲਫ਼ੀ ਲਈ ਸੀ ਿੇਲੀ ਦੀ,

    ਹਫਰ ਪੀਤਾ ਸੋਢਾ ਲਾਲ ਰੰਗੀ,

    ਜਦ ਰਹਿ ਗਏ ਚਾਰ ਰੁਪਈਏ ਸੀ,

    ਨਾ ਤੁਰ ਿੋਵ ੇਮੈਥੌਂ ਚਾਲ ਚੰਗੀ,

    ਇਿ ਡਰ ਸੀ ਕਾਰ ਨਾ ਹਵਕ ਜਾਵੇ,

    ਨਾ ਸੌਦੇ ਿੋਣ ਿਾਂ ਭਾਰਾਂ ਦ,ੇ

    ਬਸ ਚਾਰ ਰੁਪਈਆਂ ਬਦਲੇ ਮੈਂ,

    ਬ ੇ ਸੁਪਨ ਵੇਖਾਂ ਕਾਰਾਂ ਦ।ੇ

    ਤਰਪਾਲਾਂ ਵਾਲੀ ਿਟੀ ਸੀ,

    ਿਾਂ ਬ ਾ ਬਜ਼ੁਰਗ ਸੀ ਬੰਦਾ ਓ,

    ਮੈਂ ਪੁਹਛਆ ਕਾਰ ਤੂੰ ਵੇਚੇਂਗਾ,

    www.punjabilibrary.com

  • 36

    ਕਿੇ ਇਿੀ ਆ ਮੇਰਾ ਿੰਦਾ ਓ,

    ਮੈਂ ਰੰਗ ਹਬਰੰਗੀ ਕਾਰ ਵੇਖਾਂ,

    ਇਕ ਆਈ ਪਸੰਦ ਮੇਰੇ ਯਾਰਾਂ ਦ,ੇ

    ਬਸ ਚਾਰ ਰੁਪਈਆਂ ਬਦਲੇ ਮੈਂ,

    ਬ ੇ ਸੁਪਨ ਵੇਖਾਂ ਕਾਰਾਂ ਦ।ੇ

    ਜਦ ਪਾਇਆ ਿਥ ਬ ੀ ਸੋਿਣੀ ਸੀ,

    ਬ ੀ ਮਹਿੰਗੀ ਉਿ ਪਟਿੋਣੀ ਸੀ,

    ਪੂਰੇ ਦਸ ਰੁਪਏ ਮੰਗੇ ਸੀ,

    ਇਿ ਗਲ ਲਗਦੀ ਅਣਿੋਣੀ ਸੀ,

    ਮੈਂ ਕਾਰ ਪਸੰਦ ਸੀ ਉਿ ਕੀਤੀ,

    ਜੋ ਆਈ ਪਸੰਦ ਿਜ਼ਾਰਾਂ ਦ,ੇ

    ਬਸ ਚਾਰ ਰੁਪਈਆਂ ਬਦਲੇ ਮੈਂ,

    ਬ ੇ ਸੁਪਨ ਵੇਖਾਂ ਕਾਰਾਂ ਦ।ੇ

    ਹਫਰ ਮਨ ਨੰੂ ਮੈਂ ਸਮਝਾਇਆ ਤਾਂ,

    www.punjabilibrary.com

  • 37

    ਇਕ ਿੋਰ ਪਸੰਦ ਮੈਨੰੂ ਕਾਰ ਆਈ,

    ਉਿ ਕਾਰ ਸੀ ਪੰਜ ਰੁਪਈਆਂ ਦੀ,

    ਇਕ ਸੋਚ ਸੀ ਮਨ ਹਵਚ ਯਾਰ ਆਈ,

    ਮੈਂ ਮਨ ਦ ੇਹਵਚ ੇਰੋਣ ਲਗਾ,

    ਿੰਝ ੂਮਨ ਦ ੇਅੰਦਰ ਪਾਰਾਂ ਦ,ੇ

    ਬਸ ਚਾਰ ਰੁਪਈਆਂ ਬਦਲੇ ਮੈਂ,

    ਬ ੇ ਸੁਪਨ ਵੇਖਾਂ ਕਾਰਾਂ ਦ।ੇ

    ਉਿ ਬਾਪੂ ਰਬ ਦਾ ਬੰਦਾ ਸੀ,

    ਉਿਨ ਤਰਸ ਕੀਤਾ ਮੈਨੰੂ ਕਾਰ ਹਦਤੀ,

    ਮੇਰਾ ਸੁਪਨਾ ਪੂਰਾ ਿੋਹਗਆ ਸੀ,

    ਇਕ ਹਰਮੋਟ ਤ ੇਇਕ ਸੀ ਤਾਰ ਹਦਤੀ,

    ਸਾਰਾ ਜਗ ਮੈਂ ਚਕੁ ਲਇਆ ਹਸਰ ਤੇ ਸੀ,

    ਖੰਭ ਲਗ ਗਏ ਮੈਨੰੂ ਡਾਰਾਂ ਦ,ੇ

    ਬਸ ਚਾਰ ਰੁਪਈਆਂ ਬਦਲੇ ਮੈਂ,

    ਬ ੇ ਸੁਪਨ ਵੇਖਾਂ ਕਾਰਾਂ ਦ।ੇ

    www.punjabilibrary.com

  • 38

    ਨ ਦਰ ਿਰ ਪਨ ਤਰ

    ਹਖਆਲ ਤੇਰੇ ਤਾਂ ਜਗਦਾ ਰਖਦੇ,

    ਸੋਚਾਂ ਹਵਚ ਿੀ ਸੋਚਾਂ ਮੈਂ,

    ਮੇਰਾ ਕਣ-ਕਣ ਤੈਨੰੂ ਦੇਖੇ,

    ਖੁਦ ਚੋਂ ਤੈਂਨੰੂ ਲੋਚਾਂ ਮੈਂ,

    ਖੁਦ ਿੀ ਦੇਵੇਂ ਜਵਾਬ ਤੂੰ ਮਾਿੀ,

    ਖੁਦ ਿੀ ਪਾਵੇਂ ਬਾਤਾਂ ਨੰੂ,

    ਨੀਂਦਰ ਮੇਰੀ ਸੁਪਨ ਤੇਰੇ,

    ਇਕਠ ਆ ਦੇ ਰਾਤਾਂ ਨੰੂ।

    ਿਰ ਇਕ ਪਹਿਰ ਿੈ ਲੰਘਦਾ ਮੇਰਾ,

    ਵੇਖ ਤੇਰੀ ਤਸਵੀਰਾਂ ਨੰੂ,

    ਤੂੰ ਕਦ ਮਾਿੀ ਮੇਰਾ ਿੋਣਾ,

    ਪੁਛਦੀ ਰਹਿੰਦੀ ਪੀਰਾਂ ਨੰੂ,

    ਬਿੁਤ ਦੁਆਵਾਂ ਮੰਗਦੀ ਮੈਂ ਤਾਂ,

    www.punjabilibrary.com

  • 39

    ਰਬ ਪਾ ਦਾ ਨਾ ਖੈਰਾਤਾਂ ਨੰੂ,

    ਨੀਂਦਰ ਮੇਰੀ ਸੁਪਨ ਤੇਰੇ,

    ਇਕਠ ਆ ਦੇ ਰਾਤਾਂ ਨੰੂ।

    ਛੋਟੇ-ਛੋਟੇ ਸੁਪਨ ਮੇਰੇ,

    ਤੇਰੇ ਨਾਲ ਸਜਾਏ ਨ,

    ਤੇਰੀਆਂ ਮੇਰੀਆਂ ਸਦਰਾਂ ਵਾਲੇ,

    ਘਰ ਆਸਾਂ ਦ ੇਬਣਾਏ ਨ,

    ਤੇਰੇ ਹਬਨ ਨਾ ਸਮਝੇ ਕੋਈ,

    ਨਾ ਸਮਝ ੇਕੋਈ ਜਜ਼ਬਾਤਾਂ ਨੰੂ,

    ਨੀਂਦਰ ਮੇਰੀ ਸੁਪਨ ਤੇਰੇ,

    ਇਕਠ ਆ ਦੇ ਰਾਤਾਂ ਨੰੂ।

    ਜਦ ਮੈਂ ਸੌਵਾਂ, ਤੂੰ ਆਵੇਂ ਮੂਿਰੇ,

    ਮੇਰੀ ਨੀਂਦ ਸੁਿਾਣੀ ਿੋ ਜਾਂਦੀ,

    ਤੂੰ ਸੁਪਨ ਮੇਰੇ ਿਕੀਕਤ ਕਰਦੇ,

    www.punjabilibrary.com

  • 40

    ਜਦ ਿਾਣ-ੋਿਾਣੀ ਿੋ ਜਾਂਦੀ,

    ਤੂੰ ਹਮਲ ਜਾਵੇਂ ਸਭ ਹਮਲ ਜਾਣਾ,

    ਕੀ ਕਰਨਾ ਮੈਂ ਸੌਗਾਤਾਂ ਨੰੂ,

    ਨੀਂਦਰ ਮੇਰੀ ਸੁਪਨ ਤੇਰੇ,

    ਇਕਠ ਆ ਦੇ ਰਾਤਾਂ ਨੰੂ।

    ਹਦਲ ਕਰਦਾ ਮੈਂ ਸੁਤੀ ਰਹਿਜਾ,

    ਤੂੰ ਸੁਪਨ ਚੋਂ ਨਾ ਖੋ ਜਾਵੇਂ,

    ਰਖ ਲਾਂ ਤੈਨੰੂ ਲੁਕਾ ਕੇ ਜਗ ਤੋਂ,

    ਹਕਸੇ ਿੋਰ ਦਾ ਨਾ ਤੂੰ ਿੋ ਜਾਵੇਂ,

    ਰਾਤਾਂ ਨੰੂ ਤਾਂ ਹਫਕਰ ਿੀ ਰਹਿੰਦੀ,

    ਇਿੀ ਸੋਚਾਂ ਮੈਂ ਪਭਾਤਾਂ ਨੰੂ,

    ਨੀਂਦਰ ਮੇਰੀ ਸੁਪਨ ਤੇਰੇ,

    ਇਕਠ ਆ ਦੇ ਰਾਤਾਂ ਨੰੂ।

    www.punjabilibrary.com

  • 41

    ਿਕਬਰ ਚ ਆ ਕ ਬਲ

    ਡੂੰ ਘਾ ਚਲਦਾ ਗੂ ਾ ਚ ਦਾ,

    ਮੁਿਬਤ ਦਾ ਨਾ ਰਾਗ ਕੋਈ,

    ਬੋਲ਼ੇ ਵੀ ਇਿ ਸੁਣ ਲੈਂਦੇ,

    ਇਿਕ ੇਦਾ ਨਾ ਸਾਜ ਕੋਈ,

    ਅੰਹਨਆਂ ਨੰੂ ਵੀ ਚਾਨਣ ਹਦਸਦਾ,

    ਕਹਿੰਦਾ ਕਾਿਤੋਂ ਡਰਨਾ ਏ,

    ਮਕਬਰੇ 'ਚੋਂ ਆਹਿਕ ਬੋਲੇ,

    ਅਜ ਹਫਰ ਇਿਕ ਮੈਂ ਕਰਨਾ ਏ।

    ਦੇਖ ਪਹਰੰਦੇ ਗਾ ਦੇ ਲਗਦੇ,

    ਗੀਤ ਬਣਾ ਅਸਮਾਨਾਂ 'ਚੋਂ,

    ਪਤੇ ਵੀ ਨੀ ਹਿਲਣ ਅਜ ਤਾਂ,

    ਭਾਰੇ ਚਲਣ ਤੂਫ਼ਾਨਾਂ 'ਚੋਂ,

    ਕੋਲ਼ੇ ਆਖਣ ਬਲਦੀ ਅਗ ਨੰੂ,

    www.punjabilibrary.com

  • 42

    ਅਸਾਂ ਤੇਰੇ ਹਵਚ ਸ ਨਾ ਏ,

    ਮਕਬਰੇ 'ਚੋਂ ਆਹਿਕ ਬੋਲੇ,

    ਅਜ ਹਫਰ ਇਿਕ ਮੈਂ ਕਰਨਾ ਏ।

    ਨਹਿਰਾਂ ਹਵਚੋਂ ਪਾਣੀ ਬੋਲੇ,

    ਸੋਕ ੇਹਮਟ ਗਏ ਹਿਜ਼ਰੇ ਦ,ੇ

    ਰੰਗਾਂ ਨ ਰੰਗ ਿੋਰ ਪਕ ਲਏ,

    ਸਦਕੇ ਜਾਵਾਂ ਹਜਗਰੇ ਦ,ੇ

    ਪੈ ਾਂ ਲੰਮੀਆਂ, ਰਸਤੇ ਲੰਮੇ,

    ਰਾਿ ਤ ੇਿਥ ਹਕਸ ਫ ਨਾ ਏ,

    ਮਕਬਰੇ 'ਚੋਂ ਆਹਿਕ ਬੋਲੇ,

    ਅਜ ਹਫਰ ਇਿਕ ਮੈਂ ਕਰਨਾ ਏ।

    ਮੁਰਦੇ ਪ ਦੇ ਇਿਕ ਜਮਾਤਾਂ,

    ਕੈਸਾ ਇਿਕ ਬਣਾਇਆ ਏ,

    ਆਿਕ ਮੁਕ ਗਏ ਇਿ ਨਾ ਮੰਹਨਆ,

    www.punjabilibrary.com

  • 43

    ਕੋਣ ਇਿਦਾ ਿਮ ਸਾਇਆ ਏ,

    ਿੋ ਜਾਵੇ ਤਾਂ ਲੈ ਕੇ ਬਹਿ ਜੇ,

    ਵੇਖ ਨਿ ੇਵਾਂਗ ਚ ਨਾ ਏ,

    ਮਕਬਰੇ 'ਚੋਂ ਆਹਿਕ ਬੋਲੇ,

    ਅਜ ਹਫਰ ਇਿਕ ਮੈਂ ਕਰਨਾ ਏ।

    ਜੇ ਮੰਹਨਆ ਤਾਂ ਰਬ ਤੋਂ ਚਾ,

    ਨਾ ਮੰਹਨਆ ਤਾਂ ਕਖ ਦਾ ਏ,

    ਦਰਦ-ਦਰਦ ਏ ਰੋਂਦਾ ਇਸਦਾ,

    ਦਰਦ-ਦਰਦ ਿੀ ਿਸਦਾ ਏ,

    ਕਰਮਾਂ ਵਾਲਾ ਿੋ ਜੇ ਹਜਸਨੰੂ,

    ਇਿਦੇ ਹਵਚ ਜੋ ਮਰਨਾ ਏ,

    ਮਕਬਰੇ 'ਚੋਂ ਆਹਿਕ ਬੋਲੇ,

    ਅਜ ਹਫਰ ਇਿਕ ਮੈਂ ਕਰਨਾ ਏ।

    www.punjabilibrary.com

  • 44

    ਰ ਤ ਦ ਚਨ

    ਮੈਂ ਢੂੰ ਡਾਂ ਹਵਚ ਿਵਾਵਾਂ ਦ,ੇ

    ਇਿ ਭੀ ਭ ਕ ੇਰਾਿਾਂ ਤ,ੇ

    ਤੂੰ ਡਾਢੀ ਿੁਪ ਹਜਿਾ ਲਗਦਾ ਏ,ਂ

    ਮੇਰੇ ਪੈਰ ਪੈਂਦੇ ਨ ਛਾਵਾਂ ਤ,ੇ

    ਜੇ ਮੈਂ ਿਾਂ ਕਾਲਖ਼ ਤਹਵਆਂ ਦੀ,

    ਤਾਂ ਸੂਰਜ ਤੂੰ ਪਭਾਤਾਂ ਦਾ,

    ਚਲ ਮੈਂ ਿਾਂ ਢਲਦੀ ਿਾਮ ਹਜਿੀ,

    ਪਰ ਤੂੰ ਤਾਂ, ਚੰਨ ਏ ਂਰਾਤਾਂ ਦਾ।

    ਰੰਗ ਮੇਰਾ ਲੌਢੇ ਵੇਲੇ ਹਜਿਾ,

    ਤੂੰ ਬਦਲਾਂ ਹਚਹਟਆਂ ਵਰਗਾ ਿੈਂ,

    ਮੈਂ ਖਟੇ ਬੇਰਾਂ ਵਰਗੀ ਆ,ਂ

    ਤੂੰ ਿਹਿਦਾਂ ਹਮਹਠਆਂ ਵਰਗਾ ਿੈਂ,

    ਜੇ ਮੈਂ ਿਾਂ ਸਸਤੇ ਲੂਣ ਹਜਿੀ,

    www.punjabilibrary.com

  • 45

    ਤਾਂ ਤੇਰਾ ਿਕ ਸੌਗਾਤਾਂ ਦਾ,

    ਚਲ ਮੈਂ ਿਾਂ ਢਲਦੀ ਿਾਮ ਹਜਿੀ,

    ਪਰ ਤੂੰ ਤਾਂ, ਚੰਨ ਏ ਂਰਾਤਾਂ ਦਾ।

    ਤੂੰ ਖੁਦ ਨੰੂ ਲਵੇਂ ਹਨਖਾਰ ਸਦਾ,

    ਤ ੇਮੇਰੀ ਨਾ ਕਦੇ ਹਫਕਰ ਕਰੇਂ,

    ਖੁਦ ਮੀਆਂ ਹਮਠੂ ਬਣ ਜਾਵੇਂ,

    ਕਦੇ ਮੇਰਾ ਨਾ ਤੂੰ ਹਜ਼ਕਰ ਕਰੇਂ,

    ਬ ੇ ਸਾਖ ਸੁਿੇਲੇ ਖੁਿ ਕਰਦਾ,

    ਨਾ ਪਤਾ ਮੇਰੇ ਿਾਲਾਤਾਂ ਦਾ,

    ਚਲ ਮੈਂ ਿਾਂ ਢਲਦੀ ਿਾਮ ਹਜਿੀ,

    ਪਰ ਤੂੰ ਤਾਂ, ਚੰਨ ਏ ਂਰਾਤਾਂ ਦਾ।

    ਚਲ ਮੰਹਨਆ ਮੈਂ ਿਾਂ ਆਮ ਹਜਿੀ,

    ਪਰ ਇਿਕ ਮੇਰਾ ਤਾਂ ਰਬ ਵਰਗਾ,

    ਤੈਨੰੂ ਿੋਰ ਕਰੀਬੀ ਹਮਲ ਜਾਣੇ,

    www.punjabilibrary.com

  • 46

    ਨਾ ਮੇਰੇ ਤੋਂ ਕੋਈ ਵਿ ਕਰਦਾ,

    ਮੈਂ ਤੇਰੇ ਲਈ ਿੀ ਮਰ ਜਾਵਾਂ,

    ਮੇਰਾ ਮੁਲ ਪੈਜ ੇਜ਼ਜਬਾਤਾਂ ਦਾ,

    ਚਲ ਮੈਂ ਿਾਂ ਢਲਦੀ ਿਾਮ ਹਜਿੀ,

    ਪਰ ਤੂੰ ਤਾਂ, ਚੰਨ ਏ ਂਰਾਤਾਂ ਦਾ।

    ਬ ਾ ਫਰਕ ਦੋਨਾਂ ਦੇ ਹਵਚ ਸਮਝ,ੇ

    ਮੈਂ ਤੇਰੇ ਹਪਛੇ ਆਉਣਾ ਿੈ,

    ਮੈਨੰੂ ਮੌਤ ਨਸੀਬ ਿੈ ਤੇਰੇ ਹਬਨ,

    ਮੈਂ ਤੈਨੰੂ ਿੀ ਪਰ ਚਾਿੁਣਾ ਿੈ,

    ਮੈਂ ਮੰਗਦੀ ਤੈਥੌਂ ਹਪਆਰ ਮੇਰਾ,

    ਮੁਲ ਪਾ ਦ ੇਵੇ ਖੈਰਾਤਾਂ ਦਾ,

    ਚਲ ਮੈਂ ਿਾਂ ਢਲਦੀ ਿਾਮ ਹਜਿੀ,

    ਪਰ ਤੂੰ ਤਾਂ, ਚੰਨ ਏ ਂਰਾਤਾਂ ਦਾ।

    www.punjabilibrary.com

  • 47

    ਰਖ ਵ ਵ ਦ

    ਤੁਸੀਂ ਛੋਟੇ ਪੈਂਡੇ ਫ ਲਏ ਨ,

    ਅਸੀਂ ਹਵਚ ਲੰਹਬਆਂ ਦ ੇਫਸ ਗਏ ਆ,ਂ

    ਹਜਸ ਕਬਰ ਤ ੇਰਹਖਆ ਪੈਰ ਤੁਸੀਂ,

    ਉਸ ਹਮਟੀ ਦੇ ਹਵਚ ਿਸ ਗਏ ਆ,ਂ

    ਮੈਨੰੂ ਵਾ ਵਰੋਲੇ ਹਖਚ ਲੈਂਦੇ,

    ਰੰਗ ਹਚਟੇ ਪੈ ਗਏ ਛਾਵਾਂ ਦ,ੇ

    ਤੇਰੇ ਬਦਲ ਗਏ ਨ ਿਾਣੀਆ ਵੇ,

    ਿੁਣ ਰੁਖ ਿਵਾਵਾਂ ਦੇ।

    ਤੇਰਾ ਚਹਿਰਾ ਸੀ ਮਾਸੂਮ ਕਦੇ,

    ਹਜਨੰੂ ਵੇਖ-ਵੇਖ ਕੇ ਹਜ ਦੇ ਸੀ,

    ਖੁਦ ਿੰਝ ੂਲੈ ਕੇ ਤੇਰੇ ਵੇ,

    ਪਾਣੀ ਖੁਿੀਆਂ ਦੇ ਹਪਆ ਦੇ ਸੀ,

    ਤੂੰ ਵੇਖੇ ਸੁਪਨ ਗੈਰਾਂ ਦ,ੇ

    www.punjabilibrary.com

  • 48

    ਤ ੇਮੈਂ ਵੇਖੇ ਲਾਵਾਂ ਦੇ,

    ਤੇਰੇ ਬਦਲ ਗਏ ਨ ਿਾਣੀਆ ਵੇ,

    ਿੁਣ ਰੁਖ ਿਵਾਵਾਂ ਦੇ।

    ਦਸ ਤੈਨੰੂ ਕੀ ਮੈਂ ਦੋਿ ਦੇਵਾਂ,

    ਇਿ ਖੇਲ ਤਾਂ ਸਾਰੇ ਲੇਖਾਂ ਦ,ੇ

    ਮੈਂ ਿਾਰ ਗਈ ਆ ਰਬ ਅਗੇ,

    ਨਾ ਮੁਲ ਪਏ ਮਥੇ ਟੇਕਾਂ ਦ,ੇ

    ਤੇਰੀ ਦੁਨੀਆ ਦੂਰ ਿੀ ਵਸਦੀ ਏ,

    ਅਸੀਂ ਮੁਸਾਹਫਰ ਛੋਟੇ ਚਾਵਾਂ ਦ,ੇ

    ਤੇਰੇ ਬਦਲ ਗਏ ਨ ਿਾਣੀਆ ਵੇ,

    ਿੁਣ ਰੁਖ ਿਵਾਵਾਂ ਦੇ।

    ਤੂੰ ਗਗਨ ਬ ਾ ਖੁਦਗਰਜ਼ੀ ਏ,

    ਤੂੰ ਛਹਡਆ ਤੇਰੀ ਮਰਜੀ ਏ,

    ਮੇਰੇ ਹਜਸਮ ਦ ੇਹਿਸੇ ਤੇਰੇ ਕੋਲ,

    www.punjabilibrary.com

  • 49

    ਮੇਰੀ ਰੂਿ ਦਾ ਤੂੰ ਤਾਂ ਕਰਜ਼ੀ ਏ,

    ਹਕਸੇ ਮੇਰੇ ਹਜੰਨਾ ਕਰਨਾ ਨਾ,

    ਨਾਲ ਖੇਡ ਜਾਣਾ ਹਕਸੇ ਭਾਵਾਂ ਦ,ੇ

    ਤੇਰੇ ਬਦਲ ਗਏ ਨ ਿਾਣੀਆ ਵੇ,

    ਿੁਣ ਰੁਖ ਿਵਾਵਾਂ ਦੇ।

    www.punjabilibrary.com

  • 50

    ਲ ਦ ਘਰ

    ਜਦ ਜ਼ੁਰਅਤ ਛੋਟੀ ਪੈ ਜਾਵੇ,

    ਜਦ ਮਨ ਆਪਣਾ ਿੀ ਢਹਿ ਜਾਵੇ,

    ਜਦ ਅੰਦਰ ਮੈਲ ਕੋਈ ਰਹਿ ਜਾਵੇ,

    ਹਫਰ ਹਨਿਾਨ ਗੰਦੇ ਏ ਹਮਟਦੇ ਨੀ ਿੰੁਦੇ,

    ਜਦ ਿੌਂਸਲਾ ਟੁਟ ਜੇ ਰੇਤ ਦ ੇਘਰ ਵਾਂਗੂੰ ,

    ਤਾਂ ਲੋਿੇ ਦ ੇਘਰ ਵੀ ਹਟਕਦੇ ਨੀ ਿੰੁਦੇ।

    ਜਦ ਖੁਦ ਤੇ ਰਿੇ ਯਕੀਨ ਨਾ,

    ਜਦ ਗਲਾਂ ਕਰਨ ਮਿੀਨ ਨਾ,

    ਫਸਲ ਦੇਵੇ ਕੋਈ ਜ਼ਮੀਨ ਨਾ,

    ਤਾਂ ਫਲੁ ਪੈਰਾਂ 'ਚ ਹਵਛਦੇ ਨੀ ਿੰੁਦੇ,

    ਜਦ ਿੌਂਸਲਾ ਟੁਟ ਜੇ ਰੇਤ ਦ ੇਘਰ ਵਾਂਗੂੰ ,

    ਤਾਂ ਲੋਿੇ ਦ ੇਘਰ ਵੀ ਹਟਕਦੇ ਨੀ ਿੰੁਦੇ।

    www.punjabilibrary.com

  • 51

    ਜਦ ਹਪਆਰ ਹਕਸੇ ਦਾ ਨਾ ਜਾਣੇ ਕੋਈ,

    ਸਚ ੇਇਿਕ ਦਾ ਹਨਿੱਘ ਨਾ ਮਾਣੇ ਕੋਈ,

    ਤ ੇਯਾਰ ਦੀ ਰਮਜ਼ ਨਾ ਪਹਿਚਾਣੇ ਕੋਈ,

    ਉਿ ਿਰ ਹਦਲ ਹਵਚ ਹਫਰ ਹਟਕਦੇ ਨੀ ਿੰੁਦੇ,

    ਜਦ ਿੌਂਸਲਾ ਟੁਟ ਜੇ ਰੇਤ ਦ ੇਘਰ ਵਾਂਗੂੰ ,

    ਤਾਂ ਲੋਿੇ ਦ ੇਘਰ ਵੀ ਹਟਕਦੇ ਨੀ ਿੰੁਦੇ।

    ਜਦ ਮਾਂ ਹਪਉ ਲਗਣ ਲਗੇ ਬੋਝ ਕੋਈ,

    ਛਡ ਦੁਨੀਆ ਬਣ ਜੇ ਜੋਗ ਕੋਈ,

    ਇਸ ਤੋਂ ਵਡਾ ਨਾ ਹਫਰ ਰੋਗ ਕੋਈ,

    ਹਫਰ ਿਾਸੇ ਬਿੁਤੇ ਹਵਕਦੇ ਨੀ ਿੰੁਦੇ,

    ਜਦ ਿੌਂਸਲਾ ਟੁਟ ਜੇ ਰੇਤ ਦ ੇਘਰ ਵਾਂਗੂੰ ,

    ਤਾਂ ਲੋਿੇ ਦ ੇਘਰ ਵੀ ਹਟਕਦੇ ਨੀ ਿੰੁਦੇ।

    ਜਦ ਮਾਪੇ ਸਮਝਣ ਨਾ ਔਲਾਦ ਨੰੂ,

    ਕੀ ਕਰਨਾ ਦੁਨੀਆ ਵਡੇ ਰਾਜ ਨੰੂ,

    www.punjabilibrary.com

  • 52

    ਲਾਿ ਕੇ ਸੁਟ ਦੇਵੋ ਐਸੇ ਤਾਜ ਨੰੂ,

    ਤਵੇ ਹਬਨਾ ਅਗ ਤੋਂ ਹਸਕਦੇ ਨੀ ਿੰੁਦੇ,

    ਜਦ ਿੌਂਸਲਾ ਟੁਟ ਜੇ ਰੇਤ ਦ ੇਘਰ ਵਾਂਗੂੰ ,

    ਤਾਂ ਲੋਿੇ ਦ ੇਘਰ ਵੀ ਹਟਕਦੇ ਨੀ ਿੰੁਦੇ।

    ਜਦ ਲਗੇ ਮੈਂ ਿੀ ਸਭ ਤੋਂ ਤਕ ਾ ਆ,

    ਇਿ ਜਗ ਮੇਰੇ ਤੋਂ ਵਖਰਾ ਆ,

    ਮੈਂ ਿੇਰ ਤ ੇਇਿ ਸਭ ਬਕਰਾ ਆ,

    ਐਦਾਂ ਕਦੇ ਮੈਦਾਨ ਹਜਤਦੇ ਨੀ ਿੰੁਦੇ,

    ਜਦ ਿੌਂਸਲਾ ਟੁਟ ਜੇ ਰੇਤ ਦ ੇਘਰ ਵਾਂਗੂੰ ,

    ਤਾਂ ਲੋਿੇ ਦ ੇਘਰ ਵੀ ਹਟਕਦੇ ਨੀ ਿੰੁਦੇ।

    ਰਖ ਖੁਦ ਤ ੇਯਕੀਨ ਤ ੇਤੁਰਦਾ ਜਾ,

    ਬਸ ਖੁਦ ਤੋਂ ਖੁਦ ਨਾਲ ਜੁ ਦਾ ਜਾ,

    ਪਾਣੀ ਹਵਚ ਕਾਗਜ਼ ਵਾਗੂੰ ਰੁ ਦਾ ਜਾ,

    ਹਕ ਹਕ ਲੇਖ ਲੇਖਾਂ ਨੰੂ ਕਦੇ ਹਲਖਦੇ ਨੀ ਿੰੁਦੇ,

    www.punjabilibrary.com

  • 53

    ਜਦ ਿੌਂਸਲਾ ਟੁਟ ਜੇ ਰੇਤ ਦ ੇਘਰ ਵਾਂਗੂੰ ,

    ਤਾਂ ਲੋਿੇ ਦ ੇਘਰ ਵੀ ਹਟਕਦੇ ਨੀ ਿੰੁਦੇ।

    www.punjabilibrary.com

  • 54

    ਗਲ ਬ ਬਲ

    ਕੀ ਹਬਆਨ ਕਰਾਂ ਮੈਂ ਰੰਗਾਂ ਨੰੂ,

    ਇਿ ਰੰਗ ਵੀ ਤੇਰੇ ਲਗਦੇ ਨ,

    ਇਿ ਫਲੁ ਮਹਿਕਦੇ ਕਲੀਆਂ ਤੋਂ,

    ਜੋ ਸੰਗ ਵੀ ਤੇਰੇ ਲਗਦੇ ਨ,

    ਕੁਝ ਕਮੀਆਂ ਦੀ ਮੁਆਫੀ ਮੰਗਦਾ,

    ਰਬ ਵੀ ਿੋਈਆਂ ਭਲੁਾਂ ਦਾ,

    ਮੈਂ ਦੀਵਾਨਾ ਿੋਇਆ ਹਫਰਦਾ,

    ਤੇਰੇ ਗੁਲਾਬੀ ਬਲੁਾਂ ਦਾ।

    ਹਨਿੱਤ ਿੀ ਸੂਰਜ ਸਜਰਾ ਚ ਦਾ,

    ਤਾਰੀਫ਼ ਤੇਰੀ ਇਿ ਹਦਨ ਕਰਦਾ,

    ਵਾਂਗ ਦੁਹਪਿਰ ਮਥਾ ਚਮਕ,ੇ

    ਤੈਨੰੂ ਵੇਖ ਇਿ ਹਦਨ ਢਲਦਾ,

    ਤਾਰੇ ਬਦਲ ਚੰਨ ਸੰਗਦਾ,

    www.punjabilibrary.com

  • 55

    ਹਮਲੀ ਅਸਮਾਨੀ ਖੁਲਾਂ ਦਾ,

    ਮੈਂ ਦੀਵਾਨਾ ਿੋਇਆ ਹਫਰਦਾ,

    ਤੇਰੇ ਗੁਲਾਬੀ ਬਲੁਾਂ ਦਾ।

    ਯੋਗੀ ਿੰੁਦਾ ਕਾਿ ਮੈਂ ਸਜਣਾ,

    ਹਵਚ ਪਟਾਰੀ ਪਾ ਲੈਂਦਾ,

    ਤੇਰੀ ਸੋਿਣੀ ਸੂਰਤ ਨੰੂ,

    ਦੁਨੀਆ ਤੋਂ ਲੁਕਾਂ ਲੈਂਦਾਂ,

    ਤੂੰ ਪਾਕ ਪਹਵਤਰ ਅਣਮੋਲ ਹਜਿਾ ਲਗਦਾ,

    ਇਿ ਬਾਕੀ ਸਭ ਤਾਂ ਮੁਲਾਂ ਦਾ,

    ਮੈਂ ਦੀਵਾਨਾ ਿੋਇਆ ਹਫਰਦਾ,

    ਤੇਰੇ ਗੁਲਾਬੀ ਬਲੁਾਂ ਦਾ।

    ਮੋਰਾਂ ਤੈਨੰੂ ਗੀਤ ਸੁਣਾਉਣੇ,

    ਰੁਤ ਆਈ ਜੋ ਸਾਵਣ ਦੀ,

    ਤੇਰੇ ਲਈ ਿੀ ਨਚਦੇ ਲਗਦਾ,

    www.punjabilibrary.com

  • 56

    ਤੈਨੰੂ ਇਿ ਿਸਾਵਣ ਲਈ,

    ਤੇਰੀ ਖੁਿਬੂ ਦਾ ਮੈਂ ਆਹਿਕ,

    ਹਜ ਭਵਰਾ ਆਹਿਕ ਫਲੁਾਂ ਦਾ,

    ਮੈਂ ਦੀਵਾਨਾ ਿੋਇਆ ਹਫਰਦਾ,

    ਤੇਰੇ ਗੁਲਾਬੀ ਬਲੁਾਂ ਦਾ।

    ਇਿ ਸਮਾਂ ਿਸੀਨ ਹਜਿਾ ਲਗਦਾ,

    ਤੂੰ ਬਣਦਾ ਜਦ ਹਖਆਲ ਮੇਰਾ,

    ਕੀ ਤੇਰਾ ਮੇਰਾ ਹਰਿਤਾ ਬਹਣਆ,

    ਤੰਗ ਕਰਦਾ ਏ ਸਵਾਲ ਮੇਰਾ,

    ਭਾਵੇਂ ਤੇਰਾ ਪਾਸਾ ਭਾਰੀ ਲਗਦਾ,

    ਪਰ ਇਿਕ ਮੇਰਾ ਇਿ ਕਲੁਾਂ ਦਾ,

    ਮੈਂ ਦੀਵਾਨਾ ਿੋਇਆ ਹਫਰਦਾ,

    ਤੇਰੇ ਗੁਲਾਬੀ ਬਲੁਾਂ ਦਾ।

    www.punjabilibrary.com

  • 57

    ਇਕ ਰਗ ਦ

    ਤੂੰ ਰੂਿ ਤ ੇਮੈਂ ਹਿਸਾ ਤੇਰਾ,

    ਦੋਨ ਇਕ ੋਰੰਗ ਦ ੇਆ,

    ਬਾਤਾਂ ਕਾਿਤੋਂ ਲੰਬੀਆਂ ਿੋਵਣ,

    ਇਕ ਦੂਜੇ ਤੋਂ ਸੰਗਦੇ ਆ,

    ਤੂੰ ਰੂਿ ਤ ੇਮੈਂ ਹਿਸਾ ਤੇਰਾ,

    ਦੋਨ ਇਕ ੋਰੰਗ ਦ ੇਆ।

    ਤੇਰਾ ਹਜ਼ਕਰ ਮੇਰੇ ਅੰਦਰ ਵਸਦਾ,

    ਗਲਾਂ ਡੂੰ ਘੀਆਂ ਕਰਦਾ ਆ,

    ਤੂੰ ਵੀ ਤਾਂ ਮੇਰੇ ਇਿਕ ਤੋਂ ਜਾਣੂ,

    ਜੋ ਤੇਰੇ ਅਗੇ ਿਰਦਾ ਆ,

    ਸਦਰਾਂ ਲੰਮੀਆਂ ਪੈਂਡੇ ਲੰਬੇ,

    ਹਬੰਦ ਔਖੇ ਸਾਰੇ ਲੰਘ ਦ ੇਆ,

    ਤੂੰ ਰੂਿ ਤ ੇਮੈਂ ਹਿਸਾ ਤੇਰਾ,

    www.punjabilibrary.com

  • 58

    ਦੋਨ ਇਕ ੋਰੰਗ ਦ ੇਆ।

    ਪੈ ਾਂ ਤੇਰੀਆ ਂਚੁੰ ਮਦਾ ਜਾਵਾਂ,

    ਨਾਲ ਬਣਾ ਪਰਛਾਵਾਂ,

    ਹਜਥੇ ਰਖੇਂ ਕਦਮ ਤੂੰ ਮਾਿੀ,

    ਮੈਂ ਵੀ ਨਾਲ ਿੀ ਆਵਾਂ,

    ਜੋ ਹਖਲਰੇ ਪਤਰ ਰਾਿਾਂ ‘ਚ,

    ਵੇਖ ਿੁਸਨ ਤੇਰਾ ਖੰਘਦੇ ਆ,

    ਤੂੰ ਰੂਿ ਤ ੇਮੈਂ ਹਿਸਾ ਤੇਰਾ,

    ਦੋਨ ਇਕ ੋਰੰਗ ਦ ੇਆ।

    ਜੋ ਤੂੰ ਸੋਚ ੇਅੰਦਰ ਮਨ ਦ,ੇ

    ਓਿੀ ਮੈਨੰੂ ਸੁਝਦਾ ਆ,

    ਇ ਕ ਬੁਝਾਰਤ ਪਾਈਏ ਦੋਨ,

    ਪਹਿਲਾ ਹਕਿ ਾ ਬਝੁਦਾ ਆ,

    ਪੁਛਦਾ ਰਬ ਵੀ ਇ ਕ ਤਰੀਕ,ੇ

    www.punjabilibrary.com

  • 59

    ਹਕਿ ੇ ਹਕਿ ੇ ਢੰਗ ਦ ੇਆ,

    ਤੂੰ ਰੂਿ ਤ ੇਮੈਂ ਹਿਸਾ ਤੇਰਾ,

    ਦੋਨ ਇਕ ੋਰੰਗ ਦ ੇਆ।

    ਤੈਨੰੂ ਵੇਖ ਇਿ ਕੁਦਰਤ ਰਬ ਨ,

    ਤੇਰੇ ਤੋਂ ਿੀ ਬਣਾਈ ਏ,

    ਰਬ ਖੁਦ ਨਾਲੋਂ ਤੈਨੰੂ ਸੋਿਣਾ ਆਖੇ,

    ਤੇਰੀ ਰੂਿ ਦੀ ਰਹਿਨੁਮਾਈ ਏ,

    ਿਰ ਜਰਾ-ਜਰਾ ਨਚਣ ਲਗਦਾ,

    ਜਦੋਂ ਿੋਰ ਪੈਂਦੇ ਤੇਰੀ ਵੰਗ ਦ ੇਆ,

    ਤੂੰ ਰੂਿ ਤ ੇਮੈਂ ਹਿਸਾ ਤੇਰਾ,

    ਦੋਨ ਇਕ ੋਰੰਗ ਦ ੇਆ।

    ਇ ਕ ਮੇਰਾ ਅਪਨਾ ਕੇ ਮਾਿੀ,

    ਕੋਲਾ ਆਣ ਹਨਖਾਹਰਆ ਏ,

    ਮੈਂ ਤ ੇਤੇਰੀ ਿੂਲ ਬਰਾਬਰ ,

    www.punjabilibrary.com

  • 60

    ਤੂੰ ਲੋਿੇ ਨੰੂ ਵੀ ਤਾਹਰਆ ਏ,

    ਤੇਰਾ ਸਾਥ ਮੈਨੰੂ ਕਰੇ ਮੁਕੰਮਲ,

    ਮੇਰੇ ਸਾਿ ਵੀ ਤੈਨੰੂ ਮੰਗ ਦ ੇਆ,

    ਤੂੰ ਰੂਿ ਤ ੇਮੈਂ ਹਿਸਾ ਤੇਰਾ,

    ਦੋਨ ਇਕ ੋਰੰਗ ਦ ੇਆ।

    www.punjabilibrary.com

  • 61

    ਅਕਲ ਦ ਖ

    ਨਾ ਮੈਂ ਮੰਨਦਾ, ਨਾ ਿੋਰ ਕੋਈ,

    ਸਭ ਆਪਣੀ ਿੀ ਚਲਾ ਦੇ ਨ,

    ਨਾ ਿਾਰ ਕੋਈ ਬਰਦਾਿ ਕਰੇ,

    ਿਾਂ ਸਭ ਿੀ ਹਜਤਣਾ ਚਾਿੰੁਦੇ ਨ,

    ਮੈਂ ਿੀ ਸਭ ਤੋਂ ਤਾਕਤਵਰ ਿਾਂ,

    ਸਭ ਬੈਠ ਵਹਿਮ ਇਿ ਪਾਲੀ ਨ,

    ਕੌਣ ਹਕਸੇ ਦੀ ਸੁਣਦਾ ਏਥੇ,

    ਹਕ ਹਕ ਅਕਲਾਂ ਦੇ ਖੂਿ ਖਾਲੀ ਨ।

    ਇਿਰ-ਓਿਰ ਗਲਾਂ ਕਰਕ,ੇ

    ਿੋਰਾਂ ਬੁਹਰਆਂ ਦਸਦੇ ਆ,

    ਜਦ ਮੌਤ ਿੋਵ ੇਹਕਸੇ ਗੈਰਾਂ ਦੀ,

    ਤਾਂ ਤਾ ੀ ਮਾਰ ਕੇ ਿਸਦੇ ਆ,

    ਚੰਗਾ ਮਾ ਾ ਹਦਸਦਾ ਨਾ,

    www.punjabilibrary.com

  • 62

    ਸਭ ਕੁਝ ਬੈਠ ਟਾਲੀ ਨ,

    ਕੌਣ ਹਕਸੇ ਦੀ ਸੁਣਦਾ ਏਥੇ,

    ਹਕ ਹਕ ਅਕਲਾਂ ਦੇ ਖੂਿ ਖਾਲੀ ਨ।

    ਹਚਕ ਭਰੇ ਨ ਹਦਲ ਅੰਦਰੋਂ,

    ਬਾਿਰੋਂ ਨੀਤਾਂ ਕਚੀਆਂ ਨ,

    ਭੇਖ ਹਦਖਾਵੇ ਇੰਝ ਕਰਦੇ,

    ਹਜਵੇਂ ਰੂਿਾਂ ਬ ੀਆਂ ਸਚੀਆਂ ਨ,

    ਖੁਦ ਦੇਣ ਜੁਆਬ ਜੁਆਬਾਂ ਨੰੂ,

    ਤ ੇਖੁਦ ਿੀ ਖੁਦ ਸਵਾਲੀ ਨ,

    ਕੌਣ ਹਕਸੇ ਦੀ ਸੁਣਦਾ ਏਥੇ,

    ਹਕ ਹਕ ਅਕਲਾਂ ਦੇ ਖੂਿ ਖਾਲੀ ਨ।

    ਖੁਦ ਸਾਿੂ ,ਨ,ਖੁਦ ਚੋਰ ਬ ੇ,

    ਖੁਦ ਕਰਦੇ ਬ ੀਆਂ ਠਗੀਆਂ ਨ,

    ਖੁਦ ਹਫਰਨ ਬੁਝਾਉਣ ਨੰੂ ਆਪੇ ਿੀ,

    www.punjabilibrary.com

  • 63

    ਜੋ ਅਗਾਂ ਖੁਦ ਿੀ ਲਗੀਆਂ ਨ,

    ਿਰ ਇਕ ਨੰੂ ਨੀਵਾਂ ਦਸਦੇ ਨ,

    ਖੁਦ ਚੀ ਸੋਚ ਦ ੇਮਾਲੀ ਨ,

    ਕੌਣ ਹਕਸੇ ਦੀ ਸੁਣਦਾ ਏਥੇ,

    ਹਕ ਹਕ ਅਕਲਾਂ ਦੇ ਖੂਿ ਖਾਲੀ ਨ।

    ਰਬ ਨੰੂ ਵੀ ਨ ਝੂਠਾ ਕਹਿੰਦੇ,

    ਖੁਦ ਿੀ ਰਬ ਇਿ ਬਣ ਬੈਠ,

    ਨਕਾਬੀ ਚਹਿਰੇ ਅਕਲਮੰਦ ਨ,

    ਉਿ ਵੀ ਸਭ ਕੁਝ ਮੰਨ ਬੈਠ,

    ਬ ੇ ਰੌਲੇ ਚ ੇਨੀਹਵਆਂ ਦ,ੇ

    ਤ ੇਹਦਲ ਤੋਂ ਸਾਰੇ ਜਾਲੀ ਨ,

    ਕੌਣ ਹਕਸੇ ਦੀ ਸੁਣਦਾ ਏਥੇ,

    ਹਕ ਹਕ ਅਕਲਾਂ ਦੇ ਖੂਿ ਖਾਲੀ ਨ।

    www.punjabilibrary.com

  • 64

    ਇ ਕ ਕ ਕਤ

    ਇਿਕ-ਇਿਕ ਨਾ ਕਰ ਤੂੰ ਅ ੀਏ,

    ਹਵਚ ਅਗ ਦੇ ਵ ਨਾ ਪੈਂਦਾ ਏ,

    ਦੂਰ ਦੁਰਾਡੇ ਮੰਹਜ਼ਲ ਇਸ ਦੀ,

    ਹਵਚ ਹਿਜ਼ਰਾਂ ਸ ਨਾ ਪੈਂਦਾ ਏ,

    ਇਿ ਸਭ ਕੁਝ ਲੈ ਕੇ ਬਹਿ ਜਾਂਦਾ,

    ਇਿ ਤਾਂ ਇਕ ਸੈਲਾਬ ਵਰਗਾ,

    ਇਿਕ ਤਾਂ ਹਖ ਦਾ ਕੰਹਡਆ ਂਦ ੇਹਵਚ,

    ਜੇ ਹਖ ਜਾਵੇ ਤਾਂ ਗੁਲਾਬ ਵਰਗਾ।

    ਭੈ ਾ ਚੰਦਰਾ ਸੋਿਣਾ ਖੂਬ ਏ,

    ਨਾ ਇਸ ਤੋਂ ਵਡਾ ਰੋਗ ਕੋਈ,

    ਨਾ ਲਥਦਾ ਇਿ ਨਾ ਛੁਟਦਾ ਏ,

    ਹਜਵੇਂ ਯੋਗੀ ਦਾ ਿੈ ਯੋਗ ਕੋਈ,

    ਜਦ ਿੋ ਜਾਵੇ ਭਲੁ ਜਾਂਦਾ ਜਗ ਆ,

    www.punjabilibrary.com

  • 65

    ਹਜਵੇਂ ਨਿਾ ਿੈ ਕੋਈ ਿਰਾਬ ਵਰਗਾ,

    ਇਿਕ ਤਾਂ ਹਖ ਦਾ ਕੰਹਡਆ ਂਦ ੇਹਵਚ,

    ਜੇ ਹਖ ਜਾਵੇ ਤਾਂ ਗੁਲਾਬ ਵਰਗਾ।

    ਨਾ ਹਬਆਨ ਿੰੁਦਾ ਨਾ ਸਮਝ ਆ ਦੀ,

    ਅਖ ਭੇਦ ਸਾਰੇ ਿੀ ਦਸ ਜਾਂਦੀ,

    ਹਦਲ ਅੰਦਰ ਿੈ ਕੀ ਕੁਝ ਲੁਹਕਆ,

    ਸਭ ਪਰਦੇ ਖੋਲ ਕੇ ਰਖ ਜਾਂਦੀ,

    ਅਹਿਸਾਸ ਦਾ ਿੀ ਬਸ ਨਾਮ ਇਿਕ ਿੈ,

    ਇਿ ਤਾਂ ਿਵਾ ਦ ੇਿਬਾਬ ਵਰਗਾ,

    ਇਿਕ ਤਾਂ ਹਖ ਦਾ ਕੰਹਡਆ ਂਦ ੇਹਵਚ,

    ਜੇ ਹਖ ਜਾਵੇ ਤਾਂ ਗੁਲਾਬ ਵਰਗਾ।

    ਹਜਸ ਇਿਕ ਕੀਤਾ, ਓਿੀ ਜਾਣ ਸਕਦਾ,

    ਮੰਗ ਹਜਸਮਾਂ ਦੀ ਨਾ, ਸਾਥ ਰੂਿਾਂ ਦਾ ਿੈ,

    ਇਿ ਤਾਂ ਿੈ, ਗਹਿਰਾ ਵਾਂਗ ਸੁਮੰਦਰ,

    www.punjabilibrary.com

  • 66

    ਪਾਣੀ ਡੂੰ ਘਾ ਹਜਦਾਂ, ਿੰੁਦਾ ਖੂਿਾਂ ਦਾ ਿੈ,

    ਜੇ ਰਬ ਹਦਸ ਜਾਏ, ਉਸ ਯਾਰ ਅੰਦਰ,

    ਤਾਂ ਦੁਿ ਨੰੂ ਲਗਾਈ ਇਕ ਜਾਗ ਵਰਗਾ,

    ਇਿਕ ਤਾਂ ਹਖ ਦਾ ਕੰਹਡਆ ਂਦ ੇਹਵਚ,

    ਜੇ ਹਖ ਜਾਵੇ ਤਾਂ ਗੁਲਾਬ ਵਰਗਾ।

    www.punjabilibrary.com

  • 67

    ਇਕ ਤਰਫ ਪਆਰ

    ਕੁਝ ਸਮਝ ਨਾ ਆਵੇ, ਰੂਿ ਟੁਟਦੀ ਜਾਵੇ,

    ਮੈਂ ਲਭਦੀ ਮਰ ਗਈ ਤੈਨੰੂ ਦੇਖਣਾ ਚਾਿੇ,

    ਇਿ ਨਜ਼ਰਾਂ ਮੇਰੀਆਂ, ਿੋ ਗਈਆਂ ਬਜ਼ੁਰਗ ਹਜਿੀਆਂ,

    ਤਾਂ ਵੀ ਇਿ ਜਗ ਹਵਚੋਂ ਤੈਨੰੂ ਿੀ ਟੋਲੇ,

    ਇਕ ਤਰਫ਼ਾ ਹਪਆਰ ਮੇਰਾ ਤੈਨੰੂ ਏ ਬੋਲੇ,

    ਮੇਰੇ ਹਪਆਰ ਦੇ ਘਹ ਆਂ ਨੰੂ ਕਾਿਤੋਂ ਤੂੰ ਡੋਲੇ।

    ਿਥ ਨਾਲ, ਿਥ ਦੀ ਗਲ ਨਾਲ ਚਲਣਾ ਤੂੰ ਹਸਹਖਆ,

    ਤੈਨੰੂ ਸਹਤ ਸੁਮੰਦਰ ਵਰਗਾ ਨਾ ਇਕ ਤਰਫ਼ਾ ਹਦਹਸਆ,

    ਹਕੰਝ ਲੰਘਣਾ ਪਾਰ ਹਕਨਾਰੇ ਏ ਸਤ ਸੁਮੰਦਰਾਂ ਦੇ,

    ਤ ੇਰੇਤ ਦ ੇਹਵਚੋਂ ਵੇ ਪਾਣੀ ਨੰੂ ਫੋਲੇਂ,

    ਇਕ ਤਰਫ਼ਾ ਹਪਆਰ ਮੇਰਾ ਤੈਨੰੂ ਏ ਬੋਲੇ,

    ਮੇਰੇ ਹਪਆਰ ਦੇ ਘਹ ਆਂ ਨੰੂ ਕਾਿਤੋਂ ਤੂੰ ਡੋਲੇ।

    www.punjabilibrary.com

  • 68

    ਚੋਰੀ-ਚੋਰੀ ਤੂੰ ਛਡ ਹਗਆ, ਛਡ ਕਹਲਆਂ ਮੈਨੰੂ,

    ਮੇਰੀ ਮਮਤਾ ਗਈ ਗਵਾਚ ਹਕਤੇ, ਿੁਣ ਤਰਸੇ ਤੈਨੰੂ,

    ਹਖੰਹਡਆਂ ਏ ਰੋਮ-ਰੋਮ ਮੇਰਾ, ਇਕ ਕੰਬਣੀ ਹਛ ਦੀ ਏ,

    ਹਕਸੇ ਚੀਜ ਬੇਗਾਨੀ ਵਾਗੂੰ ਕੰਹਡਆਂ ਹਵਚ ਤੋਲੇ,

    ਇਕ ਤਰਫ਼ਾ ਹਪਆਰ ਮੇਰਾ ਤੈਨੰੂ ਏ ਬੋਲੇ,

    ਮੇਰੇ ਹਪਆਰ ਦੇ ਘਹ ਆਂ ਨੰੂ ਕਾਿਤੋਂ ਤੂੰ ਡੋਲੇ।

    ਮੈਂ ਮੁਕ ਜਾਣਾ ਏ ਲਗਦਾ ਨੌ ਮਿੀਨ ਕੁਖ ਹਵਚ ਰਖ ਕੇ,

    ਮੇਰਾ ਸਬਰ ਭੁਲਾ ਹਦਤਾ ਹਕਸ ਨੰੂ ਤੂੰ ਰਖ ਕੇ,

    ਮੈਂ ਰੋਵਾਂ ਤ ੇਕੁਰਲਾਵਾਂ, ਤੈਨੰੂ ਯਾਦ ਕਰੀ ਮੈਂ ਜਾਵਾਂ,

    ਿੁਣ ਸ ਜਾਣੀ ਏ ਰੂਿ ਮੇਰੀ ਹਕਿ ੀ ਅਗ ਫਰੋਲੇਂ,

    ਇਕ ਤਰਫ਼ਾ ਹਪਆਰ ਮੇਰਾ ਤੈਨੰੂ ਏ ਬੋਲੇ,

    ਮੇਰੇ ਹਪਆਰ ਦੇ ਘਹ ਆਂ ਨੰੂ ਕਾਿਤੋਂ ਤੂੰ ਡੋਲੇ।

    ਲੋਕੀ ਮੰਨਦੇ ਸੀ ਰਬ ਮੈਨੰੂ, ਿੁਣ ਰਹਿ ਗਈ ਮੈਂ ਬੋਝ ਬਣ ਕੇ,

    ਕੋਈ ਹਦਲੋਂ ਕਰਦਾ, ਕੋਈ ਤੋਂ ਤੋਂ,

    www.punjabilibrary.com

  • 69

    ਮੈਂ ਰਹਿ ਗਈ ਬਸ ਿੁਣ ਖੋਜ ਬਣ ਕੇ,

    ਕੋਈ ਜਤਾ ਨਿੀਂ ਸਕਦਾ ਹਪਆਰ ਮੇਰਾ,

    ਬਸ ਹਲਖਤਾਂ ਹਲਖਦੇ ਰਹਿੰਦੇ ਆ,

    ਬੋਝ ਿੋ ਹਗਆ ਭਾਰੀ ਮੇਰਾ,

    ਤਾਂਿੀ ਤਾਂ ਲੋਕੀ ਕਹਿੰਦੇ ਆ,

    ਮੈਨੰੂ ਛਡ ਕੇ ਬਿੁਤੇ ਦੂਰ ਭਜਦੇ,

    ਕਹਿੰਦੇ ਿੋ ਜਾਣਾ ਤਬਾਿ ਅਸੀਂ,

    ਜੇ ਤੈਨੰੂ ਰਖੀਏ ਨਾਲ ਕਦੇ,

    ਤ ੇਿੋ ਜਾਣਾ ਸਵਾਿ ਅਸੀਂ,

    ਮੈਂ ਕਲੀ ਸੀ, ਕਲੀ ਨ ਰਹਿ ਜਾਣਾ,

    ਸਭ ਹਦਲ ਦ ੇਹਰਿਤੇ ਜੋ ਕੇ ਮੈਂ,

    ਤੈਨੰੂ ਹਜ਼ੰਦਗੀ ਆਪਣੀ ਦ ੇਜਾਣੀ,

    ਖੁਦ ਨੰੂ ਖੁਦ ਨਾਲੋਂ ਤੋ ਕੇ ਮੈਂ।

    www.punjabilibrary.com

  • 70

    ਖਆਲ ਨ ਵ ਲ

    ਇਕ ਸਵਾਲ,

    ਲਗਾ ਕਰਨ ਬਵਾਲ,

    ਕਹਿੰਦਾ ਸਾਿ,

    ਜਾਂ ਚੋਰ ਏ,

    ਤੂੰ ਸਪ,

    ਜਾਂ ਮੋਰ ਏ,

    ਮੈਂ ਹਕਿਾ ,

    ਤੇਰੇ ਿੀ ਵਰਗਾ,

    ਮੈਂ ਸਵਾਲ,

    ਤੇਰਾ ਿੀ ਹਖਆਲ,

    ਤੇਰੀ ਸੋਚ,

    ਤੇਰਾ ਿੀ ਜ਼ਾਲ,

    ਮੈਂ ਕਪਾਿ,

    www.punjabilibrary.com

  • 71

    ਤੂੰ ਨਰਮ ਰੰੂ ਏ,

    ਕੁਝ ਨਿੀਂ ਮੈਂ,

    ਓਿੀ ਿਾਂ ਜੋ ਤੂੰ ਏ।

    ਮੇਰੇ ਨਾਲੋਂ,

    ਹਕ ਲਗੇ ਵਖ,

    ਮੈਨੰੂ ਤਾਂਿੀ,

    ਇਿ ਿੋਇਆ ਿਕ,

    ਤੂੰ ਘੂਰੇਂ ਮੈਨੰੂ,

    ਅਖਾਂ ਅਡ ਕੇ,

    ਤੇਰੀ ਨਜ਼ਰ,

    ਇਿ ਤੇਰੀ ਤਕਣੀ,

    ਨਾ ਜਾਵੇ ,

    ਛਡ ਕੇ,

    ਕਹਿੰਦਾ ਮੈਂ ਸਾਫ,

    ਤੂੰ ਕਾਲਾ,

    www.punjabilibrary.com

  • 72

    ਹਜਵੇਂ ਬਟੂ ਮੰੂਿ ਏ,

    ਕੁਝ ਨਿੀਂ ਮੈਂ,

    ਓਿੀ ਿਾਂ ਜੋ ਤੂੰ ਏ।

    ਤੇਰਾ ਇਿ,

    ਹਲਬਾਸ ਵੀ,

    ਮੇਰੇ ਵਰਗਾ,

    ਹਕ ਲਗੇ ਮੈਨੰੂ,

    ਤੈਨੰੂ ਦੇਹਖਆ ਤਾਂ,

    ਹਦਲ ਮੇਰਾ,

    ਅੰਦਰੋਂ ਅੰਦਰ,

    ਹਕ ਕੰਬੇ,

    ਵਜਣ ਡੂੰ ਘੇ,

    ਰੂਿ ਨੰੂ ਵਢਣ,

    ਹਤਖੇ ਜੋ ਰੰਬੇ,

    ਜਹਲਆ ਅੰਦਰੋਂ,

    www.punjabilibrary.com

  • 73

    ਵਾਂਗ ਕਾਲਾ ਿੰੂ ਏ,

    ਕੁਝ ਨਿੀਂ ਮੈਂ,

    ਓਿੀ ਿਾਂ ਜੋ ਤੂੰ ਏ।

    ਇਿ ਤਾਂ ਇਕ,

    ਹਖਆਲ ਸੀ,

    ਿੀਸੇ ਚੋਂ ਤਕ,

    ਡਰ ਲਗਾ,

    ਿੋਇਆ ਬਿੁਤ,

    ਬੁਰਾ ਿਾਲ ਸੀ,

    ਹਗਆ ਬੋਲ ਕੇ,

    ਤੂੰ ਭੈ ਾ ਏ,

    ਜਗ ਨੰੂ ਹਜਤ,

    ਕੀ ਕਰਨਾ,

    ਬਦਲ ਖੁਦ ਨੰੂ,

    ਹਜਵੇਂ ਿੁਪ ਦੀ,

    www.punjabilibrary.com

  • 74

    ਚਭੁਦੀ ਲੂੰ ਏ,

    ਕੁਝ ਨਿੀਂ ਮੈਂ,

    ਓਿੀ ਿਾਂ ਜੋ ਤੂੰ ਏ।

    ਮੈਂ ਿੀਿੇ 'ਚ,

    ਤੇਰਾ ਅਕਿ ਿਾਂ,

    ਸਮਝਾ ਹਰਿਾ,

    ਤੇਰੇ ਹਖਆਲਾਂ ਨੰੂ,

    ਮੈਨੰੂ ਸੁਣ,

    ਛਡ ਜੋ ਨ,

    ਆਪਣ ੇਕੀਤੇ ਸਾਰੇ,

    ਿੀ ਸਵਾਲਾਂ ਨੰੂ,

    ਤੇਰਾ ਹਦਲ ਵੀ,

    ਤੇਰੀ ਸੋਚ,

    ਦੀ ਸੁਣਦਾ,

    ਨਾ ਕਰਦਾ ਉਿ,

    www.punjabilibrary.com

  • 75

    ਕੋਈ ਿਾਂ ਿੰੂ ਏ,

    ਕੁਝ ਨਿੀਂ ਮੈਂ,

    ਓਿੀ ਿਾਂ ਜੋ ਤੂੰ ਏ।

    www.punjabilibrary.com

  • 76

    ਬ ਪ

    ਬਿੁਤ ਅਨਖਾ ਹਪਆਰ ਕਰੇ,

    ਨਾ ਪੁਛਦਾ ਿੈ ਨਾ ਦਸਦਾ ਿੈ,

    ਅੰਦਰ ਭਾਵੇਂ ਕੀ ਕੁਝ ਿੋਵ,ੇ

    ਪਰ ਬਾਿਰੋਂ ਸਦਾ ਉਿ ਿਸਦਾ ਿੈ,

    ਖੁਦ ਨੰੂ ਭਾਵੇਂ ਵੇਚ ਦੇਵੇ,

    ਨਾ ਲਗਣ ਦੇਵੇ ਮੈਨੰੂ ਵਾ ਤਤੀ,

    ਜਾਵੇ ਖੁਦ ਉਿ ਨੰਗੇ ਪੈਰੀਂ,

    ਮੇਰੇ ਪੈਰੀਂ ਚਪਲ ਪਾ ਹਦਤੀ,

    ਉਿਨ ਸੁਪਨ ਬ ੇ ਸਜਾਏ ਨ,

    ਮੇਰੇ ਨਾਂਵ ੇਸਾਰੇ ਲਾਏ ਨ,

    ਮੈਨੰੂ ਦੇਵੇ ਰਾਤਾਂ ਠੰਡੀਆਂ ਉਿ,

    ਖੁਦ ਹਿਕ ਤੇ ਮੋਮ ਜਲਾਏ ਨ,

    www.punjabilibrary.com

  • 77

    ਕੋਈ ਦੁਖ ਨਾ ਨ ੇ ਆਉਣ ਦੇਵੇ,

    ਲੇਖਾਂ ਨਾਲ ਲ ਦਾ ਮੇਰੇ ਲਈ,

    ਭਾਂਵੇ ਆਉਣ ਿਵਾਵਾਂ ਸੁਟਣ ਲਈ,

    ਰੁਖ ਬਣ ਕੇ ਖ ਦਾ ਮੇਰੇ ਲਈ,

    ਕਦੀ ਤਰਲੇ ਵੀ ਉਿ ਕਰ ਜਾਵੇ,

    ਿਰ ਵਾਰੀ ਖੁਦ ਨੰੂ ਿਰ ਜਾਵੇ,

    ਉਿਨੰੂ ਇਕ ੋਸੋਚ ਨ ਬੰਹਨਆ ਿੈ,

    ਬਸ ਮੇਰਾ ਬਚਾ ਤਰ ਜਾਵੇ,

    ਬ ੇ ਵਕਤ ਿੰਢਾਏ ਮੇਰੇ ਲਈ,

    ਕੁਝ ਚੰਗੇ ਤ ੇਕੁਝ ਮਾ ੇ ਨ,

    ਮੇਰਾ ਤਨ ਢਹਕਆ ਆ ਖੁਿ ਿੋ ਕੇ,

    ਭਾਂਵੇ ਆਪਣ ੇਕਪ ੇ ਪਾ ੇ ਨ,

    www.punjabilibrary.com

  • 78

    ਖੁਦ ਬਾਪ ਗਰੀਬ ਓ ਰਹਿ-ਰਹਿ ਕੇ,

    ਮੇਰੇ ਹਸਰ ਨੰੂ ਹਦਤੀ ਛਤ ਉਿਨ,

    ਹਕਸੇ ਨਾਲ ਨਾ ਮਾ ਾ ਕਦੇ ਕਰੀਂ,

    ਬਸ ਇਿੀ ਹਦਤੀ ਮਤ ਉਿਨ,

    ਐਨੀ ਜਦੋ ਜ਼ਹਿਤ ਨਾ ਕਰ ਸਕਦਾ,

    ਭਾਂਵੇ ਦੁਨੀਆਂ ਤ ੇਕੋਈ ਿੋਰ ਿੋਵ,ੇ

    ਬਾਪ ਤਾਂ ਆਹਖਰ ਬਾਪ ਿੰੁਦਾ,

    ਭਾਂਵੇ ਸਾਿੂ ਿੈ, ਭਾਂਵੇ ਚੋਰ ਿੋਵੇ,

    ਇਿ ਲੇਖ ਗਰੀਬ ਨ ਬਾਪਾਂ ਦ,ੇ

    ਤਕ ੇ ਕੋਲ ਤਾਂ ਵਕਤ ਨਿੀਂ,

    ਪਰ ਹਪਆਰ ਤਾਂ ਸਭ ਦਾ ਇਕ ੋਿੈ,

    ਕੋਈ ਇਿਦੇ ਹਵਚ ਿਾਂ ਫਰਕ ਨਿੀਂ,

    ਕੋਈ ਇਿਦੇ ਹਵਚ ਿਾਂ ਤਰਕ ਨਿੀਂ।

    www.punjabilibrary.com

  • 79

    ਕਰਿ ਿ ਰ

    ਮੈਂ ਮੁਕਜਾਂ ਮੇਰੀ ਰੂਿ ਨਾ ਮੁਕੀ,

    ਤ ੇਅੰਦਰੋਂ ਹਕਿਰੇ ਖੋ ਗਈ ਮੈਂ,

    ਮੈਂ ਜਾਗਦੀ ਵੀ ਸੁਤੀ ਹਜਿੀ ਲਗਦੀ ਿਾਂ,

    ਤ ੇਕਦੀ ਸੁਪਹਨਆਂ ਹਵਚ ਵੀ ਸੌਂ ਗਈ ਮੈਂ,

    ਜਦੋਂ ਪਈ ਪੁਕਾਰ ਮੈਨੰੂ ਹਵਚ ਹਿਜ਼ਰ ਦ,ੇ

    ਸਚੀ ਹਵਚ ਕਲੇਹਜ਼ਓ ਰੋ ਪਈ ਮੈਂ,

    ਵਜਣ ਹਦਲਾਂ ਹਵਚ ਮੇਰੇ ਖੁਭ-ਖੁਭ ਛੁਰੀਆਂ,

    ਲਗੇ ਖੂਨੀ ਕੰਿ ਨੰੂ ਢੋਿ ਗਈ ਮੈਂ,

    ਕੁਝ ਅੰਦਰੋਂ-ਅੰਦਰੇ ਮੈਨੰੂ ਖਾਈ ਜਾਵੇ,

    ਪੀ ਜ਼ਖਮਾਂ ਵਾਲੀ ਿਾਂ ਲੋਿ ਗਈ ਮੈਂ,

    ਗਲਾਂ ਕਰਾਂ ਮੈਂ ਮੇਰੇ ਅੰਦਰ ਬਾਿਰ,

    ਤ ੇਬਾਿਰੋਂ-ਬਾਿਰ ਮੋਿ ਗਈ ਮੈਂ,

    www.punjabilibrary.com

  • 80

    ਿੁਣ ਸਮਝ ਨਾ ਆਵੇ ਕੀ ਸੀ ਚੰਦਰਾ,

    ਹਜੰਨ ਸਟ ਹਿਜ਼ਰ ਦੀ ਮਾਰੀ,

    ਜਾਂ ਤਾਂ ਹਫਰ ਉਿ ਯੋਗੀ ਸੀ,

    ਜਾਂ ਮੈਂ ਿੀ ਕਰਮਾਂ ਮਾਰੀ ਸੀ,

    ਜਾਂ ਮੈਂ ਿੀ ਕਰਮਾਂ ਮਾਰੀ ਸੀ,

    www.punjabilibrary.com

  • 81

    ਝਗਆਂ ਦ

    ਘਰ ਰੇਤਾ ਵਾਲੇ ਢਹਿ ਗਏ ਨ,

    ਗਲ ਜਾਂਦੇ ਜਾਂਦੇ ਕਹਿ ਗਏ ਨ,

    ਸਭ ਤੇਰੇ ਹਿਸੇ ਨ ਸਜਣਾ,

    ਤੇਰੇ ਿਾਸੇ ਹਜਿ ੇ ਰਹਿ ਗਏ ਨ,

    ਇਿ ਦੌਰ ਤਾਂ ਤੁਰਦੀ ਹਮਟੀ ਦਾ,

    ਜੋ ਕਦੇ ਵੀ ਸੋਨਾ ਿੋ ਨੀ ਸਕਦਾ,

    ਲਖ ਪਾਉਣ ਗਰੀਬੀ ਹਪੰਜਰੇ 'ਚ,

    ਕੋਈ ਝਗੁੀਆਂ ਦ ੇਿਾਸੇ ਖੋਿ ਨੀ ਸਕਦਾ।

    ਤੂੰ ਵਕਤ ਦੀ ਮਾਰ ਦਾ ਮਹਰਆ ਏ,

    ਕੋਈ ਕੀ ਜਾਣੇ ਕੀ ਜ਼ਹਰਆ ਏ,

    ਦਰ-ਦਰ ਤੇ ਠਕਰ ਖਾ ਕੇ ਵੀ,

    ਬ ਾ ਹਕਸਮਤ ਦ ੇਨਾਲ ਲਹ ਆ ਏ,

    ਤੂੰ ਅੰਦਰੋਂ ਹਜੰਨਾ ਤ ਪਦਾ ਏ,

    www.punjabilibrary.com

  • 82

    ਹਕ ਬਾਿਰੋਂ ਐਨਾ ਰੋ ਨੀ ਸਕਦਾ,

    ਲਖ ਪਾਉਣ ਗਰੀਬੀ ਹਪੰਜਰੇ 'ਚ,

    ਕੋਈ ਝਗੁੀਆਂ ਦ ੇਿਾਸੇ ਖੋਿ ਨੀ ਸਕਦਾ।

    ਕਦੀ ਨਾਮ ਹਮਲੇ ਤੈਨੰੂ ਮੰਗਤੇ ਦਾ,

    ਕਦੇ ਆਣ ਹਭਖਾਰੀ ਬੋਲੇ ਕੋਈ,

    ਕੀ ਹਜਲ਼ਤ ਝਲ ਕੇ ਕਰਦਾ ਿੈ,

    ਤੈਨੰੂ ਅੰਦਰੋਂ ਵੀ ਤਾਂ ਟੋਲੇ ਕੋਈ,

    ਸਾਰੇ ਪਹਿਰ ਗੁਜ਼ਾਰ ਕੇ ਰਾਿਾਂ ਤ,ੇ

    ਹਬਨ ਮਹਿਲਾਂ ਦ ੇਕੋਈ ਸੌਂ ਨੀ ਸਕਦਾ,

    ਲਖ ਪਾਉਣ ਗਰੀਬੀ ਹਪੰਜਰੇ 'ਚ',

    ਕੋਈ ਝਗੁੀਆਂ ਦ ੇਿਾਸੇ ਖੋਿ ਨੀ ਸਕਦਾ।

    ਹਕ ਹਮਿਨਤ ਤੇਰੇ ਨਸੀਬ ਨਿੀਂ,

    ਹਕ ਦੁਨੀਆ ਤੇਰੇ ਕਰੀਬ ਨਿੀਂ,

    ਜੇ ਬਦਲ ਲਵੇਂ ਤੂੰ ਲੇਖਾਂ ਨੰੂ,

    www.punjabilibrary.com

  • 83

    ਤੇਰੇ ਹਜਿਾ ਤਾਂ ਕੋਈ ਿਬੀਬ ਨਿੀਂ,

    ਇਿ ਿਾਸੇ ਹਕਸੇ ਦੀ ਜਾਗੀਰ ਨਿੀਂ,

    ਕੋਈ ਪੈਸੇ ਨਾਲ ਇਿ ਮੋਿ ਨੀ ਸਕਦਾ,

    ਲਖ ਪਾਉਣ ਗਰੀਬੀ ਹਪੰਜਰੇ 'ਚ,

    ਕੋਈ ਝਗੁੀਆਂ ਦ ੇਿਾਸੇ ਖੋਿ ਨੀ ਸਕਦਾ।

    ਤੇਰੇ ਿਾਸੇ ਤੇਰੇ ਿਥ ਹਵਚ ਨ,

    ਕਦੇ ਭਹਵਖ ਨੰੂ ਕੁਝ ਬਲਵਾਨ ਕਰੀਂ,

    ਮੰਹਜ਼ਲ ਵੀ ਹਮਲ ਜਾਊ ਤੁਹਰਆ ਜਾ,

    ਜਗ ਹਜਤ ਕੇ ਹਫਰ ਆਰਾਮ ਕਰੀਂ,

    ਜਗ ਫਕਰ ਕਰੂ ਤੇਰੀ ਹਮਿਨਤ ਤੇ,

    ਤੇਰੀ ਿਵਾ ਨੰੂ ਹਫਰ ਕੋਈ ਛੋਿ ਨੀ ਸਕਦਾ,

    ਲਖ ਪਾਉਣ ਗਰੀਬੀ ਹਪੰਜਰੇ 'ਚ,

    ਕੋਈ ਝਗੁੀਆਂ ਦ ੇਿਾਸੇ ਖੋਿ ਨੀ ਸਕਦਾ।

    www.punjabilibrary.com

  • 84

    ਚਲ ਕਆਂ

    ਨਾ ਮੈਂ ਅਨਜਾਣ,

    ਨਾ ਤੂੰ ਅਨਜਾਣ,

    ਦੋਨ ਿਾਂ ਵਖਰੇ,

    ਇਕ ੋਿੈ ਪਰ ਜਾਨ,

    ਜੋ ਕਰਦਾ ਿੈ ਤੂੰ ,

    ਤੈਨੰੂ ਪੈਣ ਗੀਆਂ ਥਾਪੀਆਂ,

    ਵੇ ਮੈਂ ਜਾਣਦੀ ਿਾਂ ਸਭ,

    ਨਾ ਕਰ ਤੂੰ ਚਲਾਕੀਆਂ।

    ਤੇਰੇ ਕਰਕ ੇਮੈਂ,

    ਬਦਲ ਲਏ ਨ ਢੰਗ,

    ਜੇ ਮੈਂ ਵੀ ਬਦਲ ਗਈ,

    ਤਾਂ ਜਾਣੀ ਹਛ ਜੰਗ,

    ਹਕਿ ੇ ਤੇਰੇ ਰਾਜ਼,

    www.punjabilibrary.com

  • 85

    ਜੋ ਕਰਦਾ ਏ ਂਰਾਖੀਆਂ,

    ਵੇ ਮੈਂ ਜਾਣਦੀ ਿਾਂ ਸਭ,

    ਨਾ ਕਰ ਤੂੰ ਚਲਾਕੀਆਂ।

    ਤੂੰ ਨਠਲਾ ਏ,ਂ

    ਜਾਣੇ ਕੋਈ ਿੋਰ ਨਾ,

    ਜੇ ਸਾਰੇਂ ਮੇਰੇ ਹਬਨ,

    ਵੀ ਮੈਨੰੂ ਕੋਈ ਲੋ ਨਾ,

    ਨਾ ਹਨਭਣੀ ਸੀ ਤੇਰੇ ਤੋਂ,

    ਹਮਲਾ ਲੈਂਦਾ ਰਾਿੀਆਂ,

    ਵੇ ਮੈਂ ਜਾਣਦੀ ਿਾਂ ਸਭ,

    ਨਾ ਕਰ ਤੂੰ ਚਲਾਕੀਆਂ।

    ਤੇਰੇ ਸਾਰੇ ਰੰਗ,

    ਜਾਣਾ ਵਿ ਤੇਰੇ ਤੋਂ,

    ਚਪੁ ਕਰ, ਸੁਣੀ ਜਾ,

    www.punjabilibrary.com

  • 86

    ਕਟੁ ਖਾ ਲਵੀਂ ਨਾ ਮੇਰੇ ਤੋਂ,

    ਸਟਾਂ ਗੁਜੀਆਂ ਮੈਂ ਲਾ ,

    ਜਦ ਪੈਣੀਆਂ ਏ ਂਿਾਕੀਆਂ,

    ਵੇ ਮੈਂ ਜਾਣਦੀ ਿਾਂ ਸਭ,

    ਨਾ ਕਰ ਤੂੰ ਚਲਾਕੀਆਂ।

    ਬਿੁਤਾ ਬਣ ਨਾ ਿਰੀਫ,

    ਕਰਤੂਤਾਂ ਸਭ ਜਾਣਦੀ,

    ਮੇਰੀ ਜਾਨ ਤ ੇਜਿਾਨ ਤੂੰ ,

    ਤਾਂ ਿੀ ਿਾਸੇ ਹਵਚ ਮਾਣਦੀ,

    ਵੇ ਤੂੰ ਸੁਿਰ ਵੀ ਜਾ ਿੁਣ,

    ਗਲਾਂ ਕੀਤੀਆਂ ਮੈਂ ਸਾਚੀਆਂ,

    ਵੇ ਮੈਂ ਜਾਣਦੀ ਿਾਂ ਸਭ,

    ਨਾ ਕਰ ਤੂੰ ਚਲਾਕੀਆਂ।

    www.punjabilibrary.com

  • 87

    ਤਰ ਕਰ ਇਬ ਦਤ

    ਮੇਰੀ ਿਰ ਮੰਗ ਹਵਚ ਬਸ ਤੂੰ ਿੀ ਏ,

    ਕੁਝ ਤੇਰੇ ਹਬਨ ਨਾ ਚਾਿਾਂ ਮੈਂ,

    ਮੇਰਾ ਪਲ-ਪਲ ਮੇਰੀ ਹਜੰਦਗੀ ਦਾ,

    ਨਾਮ ਕੀਤੀਆਂ ਤੇਰੇ ਸਾਿਾਂ ਮੈਂ,

    ਤੂੰ ਹਜਤ ਲੈ ਜਾਵੇਂ, ਮੈਨੰੂ ਜਗ ਕੋਲੋਂ,

    ਮੈਂ ਤੈਥੌਂ ਸਭ ਕੁਝ ਿਾਰਾਂ ਵੇ,

    ਮੈਂ ਰਬ ਦ ੇਵਾਗੂੰ ਏਸੇ ਲਈ,

    ਤੇਰੀ ਕਰਾਂ ਇਬਾਦਤ ਯਾਰਾ ਵੇ।

    ਮੈਂ ਹਜਥੇ ਵੇਖਾਂ ਤੂੰ ਹਦਸਦਾ,

    ਹਜਵੇਂ ਰਬ ਦਾ ਿੀ ਪਰਛਾਵਾਂ ਏ,ਂ

    ਮੈਂ ਘੁੰਗਰੂ ਬੰਨ ਕੇ ਨਚ ਲਾਂ ਗੀ,

    ਨਚ-ਨਚ ਕੇ ਇਿਕ ਹਦਖਾਵਾਂ ਮੈਂ,

    ਤਸਵੀਰ ਤੇਰੀ ਮੈਂ ਹਿਕ ਨਾਲ ਲਾਈ,

    www.punjabilibrary.com

  • 88

    ਜੁ ਡੂੰ ਘੀਆਂ ਗਈਆਂ ਤਾਰਾਂ ਵੇ,

    ਮੈਂ ਰਬ ਦ ੇਵਾਗੂੰ ਏਸੇ ਲਈ,

    ਤੇਰੀ ਕਰਾਂ ਇਬਾਦਤ ਯਾਰਾ ਵੇ।

    ਤੂੰ ਿਸ ਕੇ ਤਕ ਲੈ ਇਕ ਵਾਰੀ,

    ਦ ੇਹਜੰਦਗੀ ਕਦੇ ਹਨਖਾਰ ਮੇਰੀ,

    ਇਿ ਅਿ ਹਵਚਕਾਰ ਿੀ ਡੁਬਜੇ ਨਾ,

    ਇਿ ਬੇ ੀ ਕਰਦੇ ਪਾਰ ਮੇਰੀ,

    ਤੇਰਾ ਨੂਰ ਿੀ ਸਜਣਾ ਰਬ ਵਰਗਾ,

    ਹਦਲ ਕਰਦਾ ਸਭ ਕੁਝ ਵਾਰਾਂ ਵੇ,

    ਮੈਂ ਰਬ ਦ ੇਵਾਗੂੰ ਏਸੇ ਲਈ,

    ਤੇਰੀ ਕਰਾਂ ਇਬਾਦਤ ਯਾਰਾ ਵੇ।

    ਮੈਨੰੂ ਇਕ ੋਅਖਰ ਚੇਤੇ ਿੈ,

    ਤੇਰੇ ਨਾਮ ਹਬਨਾਂ ਕੁਝ ਸੁਝਦਾ ਨਾ,

    ਤਾਂਿੀ ਤਾਂ ਤੈਨੰੂ ਰਬ ਮੰਨਦੀ,

    www.punjabilibrary.com

  • 89

    ਕੋਈ ਤੇਰੇ ਹਬਨ ਗਲ ਬਝੁਦਾ ਨਾ,

    ਮੈਂ ਮਰਜੂੰ , ਸਾਿ ਨਿੀਂ ਆਉਣੇ ਵੇ,

    ਨਾ ਲਾਵੀਂ ਕੋਈ ਲਾਰਾ ਵੇ,

    ਮੈਂ ਰਬ ਦ ੇਵਾਗੂੰ ਏਸੇ ਲਈ,

    ਤੇਰੀ ਕਰਾਂ ਇਬਾਦਤ ਯਾਰਾ ਵੇ।

    www.punjabilibrary.com

  • 90

    ਟਟ ਨ ਬ

    ਮੈਂ ਟੁਟੀ, ਮੇਰੀ ਰੂਿ ਟੁਟੀ,

    ਨਾਲੇ ਟੁਟ ਗਏ ਮੇਰੇ ਨਸੀਬ।

    ਟੌਂਟਾਂ ਮਾਰਨ ਕੰਿਾਂ ਮੈਨੰੂ,

    ਘਰ ਦੀਆਂ ਦਹਿਲੀਜ਼ਾਂ ਤ,ੇ

    ਮੇਿਣ ੇਪੈਂਦੇ ਇਿਕੇ ਵਾਲੇ,

    ਬੀਜੇ ਤੇਰੇ ਬੀਜਾਂ ਤੇ,

    ਦੂਰ ਿੋ ਗਏ ਹਦਲ ਮੇਰੇ ਤੋਂ,

    ਜੋ ਸੀ ਮੇਰੇ ਕਰੀਬ,

    ਮੈਂ ਟੁਟੀ, ਮੇਰੀ ਰੂਿ ਟੁਟੀ,

    ਨਾਲੇ ਟੁਟ ਗਏ ਮੇਰੇ ਨਸੀਬ।

    ਤੂੰ ਤਾਂ ਨਚ ਕੇ ਖਾਿ ਲਈ ਕਲੀ,

    ਿਢ ਤ ੇਮਾਸ ਨਾ ਛਹਡਆ ਏ,

    www.punjabilibrary.com

  • 91

    ਿੋਰ ਬਣਾ ਕੇ ਦਰਦੀ ਆਪਣੀ,

    ਮੈਨੰੂ ਰਾਿ ਚੋਂ' ਕਹਢਆ ਏ,

    ਆਪ ਖਾਵੇਂ ਰੂਿ ਦੀਆਂ ਕਢੀਆਂ,

    ਲੈ ਕੇ ਹਜਸਮ ਲਜ਼ੀਜ਼,

    ਮੈਂ ਟੁਟੀ, ਮੇਰੀ ਰੂਿ ਟੁਟੀ,

    ਨਾਲੇ ਟੁਟ ਗਏ ਮੇਰੇ ਨਸੀਬ।

    ਿੰਢੀ ਵਰਤੀ ਪੈਸੇ ਵਾਗੂੰ ,

    ਮੁਲ ਪਾਇਆ ਅਖ ਲ ੀਆਂ ਦਾ,

    ਖੁਦ ਨੰੂ ਆਹਿਕ ਕਲਾ ਦਸਕ,ੇ

    ਆਹਿਕ ਬਹਣਆ ਬ ੀਆਂ ਦਾ,

    ਤੂੰ ਤ ੇਭੈ ਾ ਦੁਿਮਣ ਹਨਕਹਲਆ,

    ਸਭ ਲਹੁਟਆ ਬਣ ਿਬੀਬ,

    ਮੈਂ ਟੁਟੀ, ਮੇਰੀ ਰੂਿ ਟੁਟੀ,

    ਨਾਲੇ ਟੁਟ ਗਏ ਮੇਰੇ ਨਸੀਬ।

    www.punjabilibrary.com

  • 92

    ਚਾਰ ਚੁਫੇਰੇ ਰਾਤ ਿਨਰਾ,

    ਖੁਦ ਤ ੇਦਾਗ ਹਜਿਾ ਲਗਦਾ ਏ,

    ਹਦਨ ਚ ਦੇ ਿੀ ਖੁਦ ਨੰੂ ਕੋਸਾਂ,

    ਕੋਈ ਮੰਦਾ ਰਾਗ ਹਜਿਾ ਲਗਦਾ ਏ,

    ਤੂੰ ਗੀਤਕਾਰ ਮੈਂ ਗਜ਼ਲ ਭੈ ੀ,

    ਮੈਂ ਸੀ ਤੇਰੀ ਮੁਰੀਦ,

    ਮੈਂ ਟੁਟੀ, ਮੇਰੀ ਰੂਿ ਟੁਟੀ,

    ਨਾਲੇ ਟੁਟ ਗਏ ਮੇਰੇ ਨਸੀਬ,

    ਮੈਂ ਟੁਟੀ, ਮੇਰੀ ਰੂਿ ਟੁਟੀ,

    ਨਾਲੇ ਟੁਟ ਗਏ ਮੇਰੇ ਨਸੀਬ।

    www.punjabilibrary.com

  • 93

    ਿਟ ਦ ਗ ਣ

    ਹਮਟੀ ਹਵਚ ਜਦ ਪਾਇਆ ਪਾਣੀ,

    ਜੁ ਜਾਵੇ ਇਕ ਿੋਰ ਕਿਾਣੀ,

    ਦੋਨ ਗੋਤੇ ਖਾਂਦੇ-ਖਾਂਦੇ,

    ਿੋ ਜਾਂਦੇ ਆ ਿਾਣੋ-ਿਾਣੀ,

    ਹਫਰ ਮੈਨੰੂ ਘ ੇ ਘੁਹਮਆਰ ਜਦੋਂ,

    ਕਰੇ ਹਮਟੀ ਨਾਲ ਲ ਾਈ ਆ,

    ਹਮਟੀ ਦ ੇਗਹਿਹਣਆਂ ਨਾਲ,

    ਮੇਰੀ ਿਸਤੀ ਖੂਬ ਸਜਾਈ ਆ।

    ਪਹਿਲਾਂ ਪੈਰਾਂ ਤੋਂ ਿੁਰੂਆਤ ਕਰੇ,

    ਖੁਦ ਹਖਆਲਾਂ ਨਾਲ ਗਲਬਾਤ ਕਰੇ,

    ਿਰ ਹਿਸਾ ਖੂਬ ਹਨਖਾਰ ਦੇਵੇ,

    ਇਿ ਜਗ ਵੀ ਉਿਦੀ ਆਭਾਂਤ ਕਰੇ,

    ਹਮਟੀ ਸੋਿਣਾ ਕਰਨ ਲਈ,

    www.punjabilibrary.com

  • 94

    ਜਾਂਦਾ ਹਮਟੀ ਿੀ ਚ ਾਈ ਆ,

    ਹਮਟੀ ਦ ੇਗਹਿਹਣਆਂ ਨਾਲ,

    ਮੇਰੀ ਿਸਤੀ ਖੂਬ ਸਜਾਈ ਆ।

    ਿੌਲੀ-ਿੌਲੀ ਰੀਝਾਂ ਲਾ ਕੇ,

    ਹਮਟੀ ਹਵਚ ਹਪਆਰ ਆਪਣਾ ਪਾ ਕੇ,

    ਿੋਰ ਸੋਿਣੀ ਉਿ ਕਰਨ ਲਈ,

    ਵੇਖੇ ਵਾਰੋ-ਵਾਰੀ ਢਾਿ ਕੇ,

    ਉਿਦੀ ਸੋਚ ਤਾਂ ਹਜਦਾਂ ਰਬ ਵਰਗੀ,

    ਹਜਵੇਂ ਰਬ ਦੀ ਕੋਈ ਖੁਦਾਈ ਆ,

    ਹਮਟੀ ਦ ੇਗਹਿਹਣਆਂ ਨਾਲ,

    ਮੇਰੀ ਿਸਤੀ ਖੂਬ ਸਜਾਈ ਆ।

    ਨਕ ਹਤਖਾ ਤਲਵਾਰ ਬਣਾਇਆ,

    ਇਕ-ਇਕ ਅੰਗ ਲਾ ਖੁਆਬ ਮਨਾਇਆ,

    ਲੰਬੇ ਕਾਲੇ ਵਾਲ ਬਣਾ ਕੇ,

    www.punjabilibrary.com

  • 95

    ਹਜਦਾਂ ਸਵਰਗ ਦਰਬਾਰ ਸਜਾਇਆ,

    ਇੰਦਰ ਵੇਖ ਕੇ ਿੁਸਨ ਮੇਰਾ ਤਾਂ,

    ਆਪਣੀ ਜਾਨ ਲੁਟਾਈ ਆ,

    ਹਮਟੀ ਦ ੇਗਹਿਹਣਆਂ ਨਾਲ,

    ਮੇਰੀ ਿਸਤੀ ਖੂਬ ਸਜਾਈ ਆ।

    ਵੇਸ ਬਣਾ ਕੇ ਦੇਵੀ ਵਾਲਾ,

    ਚੁਣ-ਚੁਣ ਕੇ ਹਦਤੇ ਰੰਗ ਗੂ ੇ,

    ਿੀਹਰਆਂ ਵਰਗੇ ਹਮਟੀ ਦ ੇਗਹਿਣ,ੇ

    ਕੰਨੀ ਝੁਮਕ,ੇ ਪੈਰੀਂ ਝਾਂਜਰਾਂ ਦ ੇਸੰਗ ਗੂ ੇ,

    ਲਗੇ ਰਬ ਵੀ ਆਿਕ ਿੋ ਜਾਣਾ,

    ਉਸ ਆਿਕ ਅਰਜ ਸੁਣਾਈ ਆ,

    ਹਮਟੀ ਦ ੇਗਹਿਹਣਆਂ ਨਾਲ,

    ਮੇਰੀ ਿਸਤੀ ਖੂਬ ਸਜਾਈ ਆ।

    www.punjabilibrary.com

  • 96

    ਿਰ ਿ ਿਰ ਜਨਤ

    ਹਕੰਨ ਜ਼ਫਰ ਿੈ ਗਾਲੇ ਮਾਂ,

    ਵੇਚ ਖੁਦ ਨੰੂ ਬਚ ੇਪਾਲੇ ਮਾਂ,

    ਉਿਦੇ ਦੁਿ ਦਾ ਕਰਜ ਿੈ ਚਹ ਆ ਜੋ,

    ਕੁਝ ਮੰਗਦੀ ਨਾ ਸਭ ਟਾਲੇ ਮਾਂ,

    ਮੇਰੇ ਦੁਖ ਸਾਰੇ ਓ ਵੇਚ ਦੇਵੇ,

    ਮੇਰੇ ਿਾਹਸਆਂ ਦੀ ਕੀ ਥੋ ਿੈ,

    ਮੇਰੀ ਮਾਂ ਿੀ ਮੇਰੀ ਜੰਨਤ ਿੈ,

    ਮੈਨੰੂ ਸਵਰਗਾਂ ਦੀ ਕੀ ਲੋ ਿੈ।

    ਜਦ ਜੰਹਮਆ ਲਾਇਆ ਛਾਤੀ ਨਾਲ,

    ਲਖ ਪੀ ਾਂ ਜਗ ਦੀਆਂ ਝਲੀਆਂ ਨ,

    ਸਭ ਆਪ ਿੰਢਾਕ ੇਹਦਲ ਤੇ,

    ਮੇਰੇ ਲਈ ਖੁਿੀਆਂ ਮਲੀਆਂ ਨ,

    ਿੋਰ ਹਰਿਤੇ ਲਖਾਂ ਦੁਨੀਆਂ ਤ,ੇ

    www.punjabilibrary.com

  • 97

    ਮਾਂ ਪੁਤ ਦਾ ਵਖਰਾ ਜੋ ਿੈ,

    ਮੇਰੀ ਮਾਂ ਿੀ ਮੇਰੀ ਜੰਨਤ ਿੈ,

    ਮੈਨੰੂ ਸਵਰਗਾਂ ਦੀ ਕੀ ਲੋ ਿੈ।

    ਬਣ ਬਾਪ ਵੀ ਵਕਤ ਿੰਢਾਏ ਨ,

    ਸਭ ਬਹਚਆਂ ਨਾਂਵੇ ਲਾਏ ਨ,

    ਖ ਜਾਂਦੀ ਿੈ ਮਾਂ ਕਲੀ ਿੀ,

    ਕਲੀ ਨ ਹਜਸਮ ਜਲਾਏ ਨ,

    ਸਭ ਕਰਦੀ ਿੈ ਬਸ ਬਹਚਆਂ ਲਈ,

    ਨਾ ਇਸ ਹਵਚ ਕੋਈ ਚੌ ਿੈ,

    ਮੇਰੀ ਮਾਂ ਿੀ ਮੇਰੀ ਜੰਨਤ ਿੈ,

    ਮੈਨੰੂ ਸਵਰਗਾਂ ਦੀ ਕੀ ਲੋ ਿੈ।

    ਰੋਟੀ ਦੇ ਕੇ ਬਹਚਆਂ ਨੰੂ,

    ਖੁਦ ਸੌਂ ਜਾਂਦੀ ਿੈ ਭਖੁੀ,

    ਪੀ ਿੰਢਾ ਕੇ ਹਜਸਮ ਤ ੇਵੀ ਓ,

    www.punjabilibrary.com

  • 98

    ਪਰ ਮਮਤਾ ਕਦੇ ਨਾ ਮੁਕੀ,

    ਕੌਣ ਹਬਨਾਂ ਮਾਂ ਕਰ ਸਕਦਾ,

    ਬਸ ਮਾਂ ਿੀ ਐਸਾ ਮੋ ਿੈ,

    ਮੇਰੀ ਮਾਂ ਿੀ ਮੇਰੀ ਜੰਨਤ ਿੈ,

    ਮੈਨੰੂ ਸਵਰਗਾਂ ਦੀ ਕੀ ਲੋ ਿੈ।

    ਮੈ ਤਾਂ ਰਬ ਮੰਨਦਾ ਿਾਂ ਮਾਂ ਨੰੂ,

    ਉਿ ਿੋਰ ਿੋਣ ੇਜੋ ਛਡ ਜਾਂਦੇ,

    ਮੇਰੀ ਮਾਂ ਦ ੇਪੈਰ ਮੈਂ ਿੋ ਪੀ ਲਾਂ,

    ਉਿ ਪਾਪੀ, ਘਰ ਚੋਂ ਕਢ ਜਾਂਦੇ,

    ਮਾਂ ਹਜਿਾ ਨਾ ਕੋਈ ਿੋਰ ਏਥੇ,

    ਬ ੇ ਹਰਿਤੇ ਭਾਂਵੇ ਿੋਰ ਿੈ,

    ਮੇਰੀ ਮਾਂ ਿੀ ਮੇਰੀ ਜੰਨਤ ਿੈ,

    ਮੈਨੰੂ ਸਵਰਗਾਂ ਦੀ ਕੀ ਲੋ ਿੈ।

    www.punjabilibrary.com

  • 99

    ਿ ਣ ਿਰ ਯ ਰ ਣ

    ਯਾਰ ਮੇਰਾ ਿੈ ਰਬ ਵਰਗਾ,

    ਤ ੇਸੋਿਣਾ ਰੰਗ ਬਦਾਮੀ ਏ,

    ਿਸਦਾ ਚਹਿਰਾ ਇੰਝ ਲਗਦਾ,

    ਹਜਵੇਂ ਜੁਗਨੰੂ ਆ ਦੇ ਿਾਮੀ ਏ,

    ਮੈਂ ਡੋਰ ਓਿਦੀ ਬਣ ਡ ਜਾਵਾਂ,

    ਚ ੇ ਹਪਆਰ ਦੀ ਗੁਡੀ ਹਟਕੇ ਜੋ,

    ਮੈਂ ਸੋਿਣੀ ਮੇਰਾ ਯਾਰ ਸੋਿਣਾ

    ਿੋਰ ਬਾਕੀ ਲਗਦੇ ਹਫਕੇ ਜੋ।

    ਕੋਈ ਦੁਨੀਆ ਦੀ ਪਰਵਾਿ ਿੈਨੀ,

    ਇਕ ਵਖਰਾ ਜਗ ਵਸਾ ਲਈਏ,

    ਇਕ ਉਿਦੇ ਮੇਰੇ ਖੁਆਬਾਂ ਦੀ,

    ਇਕ ਦੁਨੀਆ ਨਵੀਂ ਬਣਾ ਲਈਏ,

    ਉਿ ਸਾਿ ਮੇਰੇ ਸਭ ਖਰੀਦ ਲਵੇ,

    www.punjabilibrary.com

  • 100

    ਿਾਂ ਇਕ-ਇਕ ਕਰਕੇ ਹਵਕੇ ਜੋ,

    ਮੈਂ ਸੋਿਣੀ ਮੇਰਾ ਯਾਰ ਸੋਿਣਾ

    ਿੋਰ ਬਾਕੀ ਲਗਦੇ